ਸੁਲਤਾਨਪੁਰ ਲੋਧੀ 7 ਫਰਵਰੀ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਚੋਣ ਨੂੰ ਬੱਲ ਮਿਲਿਆ ਜਦੋਂ ਕਰਨਵੀਰ ਸਿੰਘ ਦੀ ਮੋਜੂਦਗੀ ਚ ਪਿੰਡ ਕੁਤਬੇਵਾਲ ਵਿਖੇ ਸਿੰਗਰਾਂ ਸਿੰਘ ਦੇ ਕਾਂਗਰਸੀ ਪਰਿਵਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ

Post a Comment

Previous Post Next Post