ਸੁਲਤਾਨਪੁਰ ਲੋਧੀ 4 ਅਪ੍ਰੈਲ( ਲਾਡੀ,ਦੀਪ ਚੋਧਰੀ,ਉਪੀ ਚੋਧਰੀ)
ਸੁਲਤਾਨਪੁਰ ਲੋਧੀ ਦੀਆਂ ਸੜਕਾਂ ’ਤੇ ਅੱਜਕੱਲ੍ਹ “ਫੁਆਰੇ” ਨਹੀਂ, ਸਗੋਂ ਵਾਟਰ ਸਪਲਾਈ ਦੀਆਂ ਲੀਕਾਂ ਵਹਿ ਰਹੀਆਂ ਹਨ। ਹਰ ਪਾਸੇ ਟੁੱਟੀਆਂ ਸੜਕਾਂ, ਤੇ ਤੁਰਨਾ ਰਾਹਗੀਰਾਂ ਲਈ ਹਰ ਕਦਮ ਖਤਰੇ ਨਾਲ ਭਰਿਆ ਹੋਇਆ। ਇਸ ਮੌਕੇ
ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਇੱਕ ਦਿਨ ਪਹਿਲਾਂ ਹੀ ਇੱਕ ਬੇਗੁਨਾਹ ਔਰਤ ਨੂੰ ਆਪਣੀ ਜਾਨ ਗੁਆਉਣੀ ਪਈ, ਜਦੋਂ ਉਹ ਸੀਵਰੇਜ ਦੇ ਢੱਕਣ ਵਿੱਚ ਵੱਜ ਗਈ। ਅਤੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਈ। ਅਤੇ ਉਸ ਦੀ ਮੌਤ ਹੋ ਗਈ ਇਹ ਸਿਰਫ਼ ਹਾਦਸਾ ਨਹੀਂ, ਕਥਿਤ ਤੌਰ ਤੇ ਸਿੱਧੀ ਤਰ੍ਹਾਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ।
ਸਵਾਲ ਇਹ ਹੈ ਕਿ ਹੋਰ ਕਿੰਨੀਆਂ ਜਾਨਾਂ ਜਾਣ ਤੋਂ ਬਾਅਦ ਜਾਗੇਗੀ ਪ੍ਸ਼ਾਸਨ ਕਿਉਂ ਨਹੀਂ ਠੀਕ ਕੀਤੀਆਂ ਜਾ ਰਹੀਆਂ ਇਹ ਸੜਕਾਂ ਅਤੇ ਲੀਕ ਹੋ ਰਹੀ ਵਾਟਰ ਸਪਲਾਈ?
ਜਲਦੀ ਆ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਜਿੱਥੇ ਸਰਕਾਰ ਲਈ ਮੁਸ਼ਕਿਲ ਪੈਦਾ ਹੋਵੇਗੀ ਉੱਤੇ ਹੀ ਨਗਰ ਕੌਂਸਲ ਤੇ ਕਾਬਜ਼ ਧੜੇ ਲਈ ਵੀ ਮੁਸੀਬਤ ਦਾ ਸਬਜ ਬਣ ਸਕਦੀਆਂ ਹਨ ।

Tags
ਸੁਲਤਾਨ ਪੁਰ ਲੋਧੀ