ਸੁਲਤਾਨਪੁਰ ਲੋਧੀ ,20ਮਾਰਚ, (ਲਾਡੀ,ਦੀਪ ਚੋਧਰੀ,ਉ.ਪੀ,ਚੋਧਰੀ) ਉੱਘੇ ਸਮਾਜ ਸੇਵੀ, ਸੀਨੀਅਰ ਪੱਤਰਕਾਰ ਮਾਸਟਰ ਜਗੀਰ ਸਿੰਘ ਬਾਜਵਾ ਜਿਨਾਂ ਦਾ ਬੀਤੇ ਦਿਨ ਦਿਹਾਤ ਹੋ ਗਿਆ ਸੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੁਲਤਾਨਪੁਰ ਲੋਧੀ ਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ । ਉਨਾਂ ਦੇ ਅੰਗੀਠੇ ਨੂੰ ਉਨਾਂ ਦੇ ਬੇਟੇ ਡਾਕਟਰ ਕੁਲਦੀਪ ਸਿੰਘ ਅਤੇ ਰਣਬੀਰ ਸਿੰਘ ਰਾਣਾ ਨੇ ਅਗਨੀ ਵਿਖਾਈ।ਇਸ ਮੌਕੇ ਉਹਨਾਂ ਦੀ ਧਰਮਪਤਨੀ ਬੀਬੀ ਹਰਦੀਪ ਕੌਰ ਬਾਜਵਾ,ਬੇਟਾ ਡਾ ਕੁਲਦੀਪ ਸਿੰਘ ਬਾਜਵਾ, ਰਣਬੀਰ ਸਿੰਘ ਰਾਣਾ ਬਾਜਵਾ ਅਤੇ ਪਰਿਵਾਰ ਨਾਲ ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ, ਬੁੱਧੀਜੀਵੀ ਵਰਗ ਦੀਆਂ ਸ਼ਖਸ਼ੀਅਤਾਂ ਅਤੇ ਸਾਕ ਸਬੰਧੀ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ, ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ,ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ, ਤੇਜਵੰਤ ਸਿੰਘ ਸਾਬਕਾ ਚੇਅਰਮੈਨ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ ਕਾਂਗਰਸ, ਰਾਜਾ ਗੁਰਪ੍ਰੀਤ ਸਿੰਘ ਸਾਬਕਾ ਕੌਂਸਲਰ, ਐਡ ਰਜਿੰਦਰ ਸਿੰਘ ਸਯੁੰਕਤ ਕਿਸਾਨ ਮੋਰਚਾ,ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ,ਪ੍ਰੋ ਬਲਦੇਵ ਸਿੰਘ ਟੀਟਾ, ਅਸ਼ੋਕ ਕੁਮਾਰ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਕੁਲਵਿੰਦਰ ਸਿੰਘ ਜੱਜ, ਯੂਥ ਆਗੂ ਗੋਲਡੀ ਧੰਜੂ, ਡਾਕਟਰ ਤਜਿੰਦਰ ਸਿੰਘ ਰੰਧਾਵਾ, ਮਾ ਅਜੀਤ ਸਿੰਘ, ਮਾਸਟਰ ਮੁਨਸ਼ਾ ਸਿੰਘ, ਮਾ ਜਸਵੀਰ ਸਿੰਘ ਸੂਜੋਕਾਲੀਆ, ਗ੍ਰੰਥੀ ਰਜਿੰਦਰ ਸਿੰਘ, ਗ੍ਰੰਥੀ ਕਸ਼ਮੀਰ ਸਿੰਘ, ਗ੍ਰੰਥੀ ਲਖਬੀਰ ਸਿੰਘ, ਜਸਵੀਰ ਸਿੰਘ ਜੋਸਨ ਵਾਟਾਂ ਵਾਲੀ, ਪਿਆਰਾ ਸਿੰਘ ਮੇਵਾ ਸਿੰਘ ਵਾਲਾ, ਬਹਾਦਰ ਸਿੰਘ, ਮਾ ਚਰਨ ਸਿੰਘ ਹੈਬਤਪੁਰ, ਸਰਵਨ ਸਿੰਘ ਕਰਮਜੀਤ ਪੁਰ, ਮਾ ਸੁਖਚੈਨ ਸਿੰਘ ਬੱਧਣ, ਪ੍ਰੋ ਬਲਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਫੱਤੋਵਾਲ, ਮਾ ਮੋਹਣ ਸਿੰਘ, ਮਾ ਸੁੱਚਾ ਸਿੰਘ ਮਿਰਜ਼ਾਪੁਰ, ਜਤਿੰਦਰ ਰਾਜੂ ਕਸ਼ਯਪ, ਆਰਕੀਟੈਕਟ ਸੁਖਵੰਤ ਸਿੰਘ ਮਠਾੜੂ , ਬਲਵੰਤ ਸਿੰਘ ਸੰਗਰ, ਨਿਰਮਲ ਸਿੰਘ ਸ਼ੇਰਪੁਰ ਸੱਦਾ, ਵਿੱਕੀ ਚੌਹਾਨ ਸਾਬਕਾ ਐਮਸੀ, ਬਲਜਿੰਦਰ ਸਿੰਘ, ਡਾ. ਗੁਰਦੀਪ ਸਿੰਘ ਅਜਾਦ, ਪਿਆਰਾ ਲਾਲ ਭੱਟੀ, ਸੁੱਚਾ ਸਿੰਘ, ਬਲਦੇਵ ਸਿੰਘ, ਗਾਇਕ ਬਲਬੀਰ ਸ਼ੇਰਪੁਰੀ, ਲਕਸ਼ਮੀ ਨੰਦਨ , ਬਲਵਿੰਦਰ ਸਿੰਘ ਲਾਡੀ, ਨਰੇਸ਼ ਕੁਮਾਰ ਹੈਪੀ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ,ਵਰੁਣ ਸ਼ਰਮਾ, ਅਮਰਜੀਤ ਸਿੰਘ ਢੋਟ, ਤਰਸੇਮ ਸਿੰਘ ਥਿੰਦ, ਗੁਰਪ੍ਰੀਤ ਸਿੰਘ ਢੋਟ, ਸਿਮਰਨਜੀਤ ਸਿੰਘ, ਡਾ ਸੁਨੀਲ ਧੀਰ , ਕੁਲਵੰਤ ਸਿੰਘ ਨੂਰੋ ਵਾਲ, ਜਤਿੰਦਰ ਸੇਠੀ, ਲਖਵੀਰ ਸਿੰਘ ਲੱਖੀ, ਰਵੀ ਕੁਮਾਰ ਆਦਿ ਵੀ ਹਾਜ਼ਰ ਸਨ।
Tags
ਸੁਲਤਾਨ ਪੁਰ ਲੋਧੀ