ਸੁਲਤਾਨਪੁਰ ਲੋਧੀ 30ਮਾਰਚ, (ਲਾਡੀ,ਦੀਪ ਚੋਧਰੀ,ਉਪੀ ਚੋਧਰੀ)- ਵਿਧਾਨ ਸਭਾ ਦੀਆ 2027 ਚੋਣਾਂ ਨੂੰ ਮੁੱਖ ਰੱਖਦਿਆਂ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਸਥਾਨਕ ਪੁੱਡਾ ਵਿੱਚ ਇੱਕ ਰੈਸਟੋਰੈਂਟ ਵਿੱਚ ਰੱਖੀ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਵੱਡੀ ਗਿਣਤੀ ਚ ਪਾਰਟੀ ਵਰਕਰਾਂ ਨੇ ਕਾਂਗਰਸ ਪਾਰਟੀ ਜਿੰਦਾਬਾਦ, ਨਵਤੇਜ ਚੀਮਾ ਜਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਆਕਾਸ਼ ਗਜਾਏਮਾਨ ਕਰ ਦਿੱਤਾ। ਇਸ ਮੌਕੇ ਪਾਰਟੀ ਵਰਕਰਾਂ ਤੇ ਆਗੂਆਂ ਦੇ ਆਤਮ ਵਿਸ਼ਵਾਸ ਦੇ ਉਤਸ਼ਾਹ ਨੂੰ ਵੇਖ ਕੇ ਖੁਸ਼ੀ ਵਿੱਚ ਲਬਰੇਜ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੀਟਿੰਗ ਵਿੱਚ ਪੁੱਜਣ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਕਿਉਂਕਿ ਲੋਕਾਂ ਨੇ ਚਾਰ ਸਾਲ ਦਾ ਜੋ ਸੰਤਾਪ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੰਡਾਇਆ ਹੈ ਹੁਣ ਕਿਸੇ ਵੀ ਕੀਮਤ ਤੇ ਹੋਰ ਭੁਗਤਣ ਲਈ ਤਿਆਰ ਨਹੀਂ ਹਨ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਜੋ ਇੱਕ ਵਾਰ ਗਲਤੀ ਕਰ ਚੁੱਕੇ ਹਨ ਉਹ ਦੁਬਾਰਾ ਕਰਨਾ ਨਹੀਂ ਚਾਹੁੰਦੇ। ਉਹਨਾਂ ਕਿਹਾ ਕਿ ਅੱਜ ਦੀ ਪਾਰਟੀ ਵਰਕਰਾਂ ਦੀ ਮੀਟਿੰਗ ਸੱਦਣ ਦਾ ਇੱਕੋ ਹੀ ਮਕਸਦ ਹੈ ਕਿ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇ ਤਾਂ ਕਿ ਉਹ ਕਿਸੇ ਵੀ ਚੋਣਾਂ ਦੇ ਐਲਾਨ ਸਮੇਂ ਹੋਈ ਚੁਣੌਤੀ ਨੂੰ ਕਬੂਲ ਕਰਨ ।ਨਵਤੇਜ ਚੀਮਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਚਾਰ ਸਾਲ ਵਿੱਚ ਸਭ ਕੁਝ ਵੇਖ ਤੇ ਪਰਖ ਲਿਆ ਹੈ, ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਕਹਾਵਤ ਹੁਣ ਹਲਕੇ ਵਿੱਚ ਬਿਲਕੁਲ ਢੁਕਵੀਂ ਬੈਠਦੀ ਹੈ। ਲੋਕਾਂ ਨੂੰ ਜੇਬ ਵਿੱਚ ਪੈਸਿਆਂ ਦੇ ਜ਼ੋਰ ਤੇ ਰੱਖਣ ਵਾਲੇ ਕਿਸੇ ਵੀ ਲੀਡਰ ਨੂੰ ਹੁਣ ਲੋਕ ਨਹੀਂ ਕਬੂਲਣਗੇ। ਉਹਨਾਂ ਕਿਹਾ ਕਿ ਪਾਵਨ ਨਗਰੀ ਦਾ ਜੋ ਵਿਕਾਸ ਕਾਂਗਰਸ ਸਮੇਂ ਹੋਇਆ ਸੀ ਉਹ ਨਾ ਤਾਂ ਪਹਿਲਾਂ ਅਤੇ ਨਾ ਹੀ ਹੁਣ ਹੋਇਆ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਗੁਰੂ ਘਰਾਂ ਦੇ ਦਰਸ਼ਨ ਕਰਨ ਤੋਂ ਪਰੇਸ਼ਾਨ ਹਨ । ਉਹਨਾ ਕਿਹਾ ਕਿ ਜੋ ਸ਼ਹਿਰ ਨੂੰ ਸਵੱਛ ਤੇ ਸੁੰਦਰ ਬਣਾਉਣ ਵਿੱਚ ਮੈਂ 550 ਸਾਲਾ ਗੁਰਪੁਰਬ ਮੌਕੇ ਕੋਈ ਕਸਰ ਨਹੀਂ ਛੱਡੀ ਸੀ ਉਸ ਨੂੰ ਆਪ ਸਰਕਾਰ ਨੇ ਮਲੀਆਮੇਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ।ਜਿਸ ਸਰਕਾਰ ਕੋਲ ਕਾਂਗਰਸ ਸਰਕਾਰ ਸਮੇਂ ਲਿਆਂਦਾ ਸਮਾਰਟ ਸਿਟੀ ਤਹਿਤ ਹਲਕੇ ਦਾ ਵਿਕਾਸ ਚਾਰ ਸਾਲਾਂ ਵਿੱਚ ਨਹੀਂ ਹੋ ਸਕਿਆ ਉਹਨਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਨਵਤੇਜ ਚੀਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਜੋ ਪ੍ਰੋਜੈਕਟ ਮੇਰੇ ਵੱਲੋਂ ਕਾਂਗਰਸ ਸਰਕਾਰ ਸਮੇਂ ਲਿਆਂਦੇ ਗਏ ਸਨ ਉਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇੱਕ ਵੀ ਵਿਕਾਸ ਕਾਰਜ ਦੀ ਇੱਟ ਲਗਾਈ ਹੋਵੇ ਤਾਂ ਦੱਸੇ ।ਸੂਬੇ ਦੀ ਸਰਕਾਰ ਨੇ ਚਾਰ ਸਾਲਾਂ ਵਿੱਚ ਸਿਰਫ ਆਪਣੀ ਫੋਕੀ ਇਸ਼ਤਿਆਰਬਾਜੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨਾਂ ਡੀਐਮ ਗਗਨਦੀਪ ਰੰਧਾਵਾ ਵੱਲੋਂ ਮੁੱਖ ਮੰਤਰੀ ਲਾਲਜੀਤ ਭੁੱਲਰ ਵੱਲੋਂ ਦਿੱਤੇ ਤਸੀਹੇ ਨੂੰ ਦੁਖਦਾਈ ਦੱਸਿਆ ਤੇ ਕਿਹਾ ਕਿ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਹੋਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਫ ਹੋ ਸਕੇ। ਉਹਨਾਂ ਹਲਕੇ ਤੋਂ ਪਾਰਟੀ ਨਾਲ ਨਰਾਜ਼ ਵਰਕਰਾਂ ਨੂੰ ਦੁਬਾਰਾ ਪਾਰਟੀ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਦੁਬਾਰਾ ਹਲਕੇ ਤੇ ਸੂਬੇ ਵਿੱਚ ਕਾਂਗਰਸ ਪਾਰਟੀ ਨੂੰ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਦੁਬਾਰਾ ਲੈ ਕੇ ਆਈਏ। ਮੀਟਿੰਗ ਨੂੰ ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ ,ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮੇਸ਼ ਡਡਵਿੰਡੀ, ਕਿਸਾਨ ਆਗੂ ਅਮਰ ਸਿੰਘ ਮੰਡ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੀਟਿੰਗ ਤਾਂ ਇੱਕ ਟਰੇਲਰ ਹੈ ਅਤੇ ਅੱਗੇ ਤੋਂ ਵੇਖਣਾ ਪਾਰਟੀ ਕਿੰਨੀ ਹੋਰ ਮਜਬੂਤ ਹੋ ਕੇ ਉਭਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰ ਸਿੰਘ ਮੰਡ ਜਿਲਾ ਪ੍ਰਧਾਨ ਕਿਸਾਨ ਸੈਲ ਕਾਂਗਰਸ,ਸਾਬਕਾ ਜਿਲਾ ਪ੍ਰਧਾਨ ਰਮੇਸ਼ ਡਡਵਿੰਡੀ ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ ਬਲਾਕ ਪ੍ਰਧਾਨ ਨਰਿੰਦਰ ਸਿੰਘ ਪੰਨੂ , ਗੁਰਿੰਦਰ ਪਾਲ ਸਿੰਘ ਭੁੱਲਰ ਬਲਾਕ ਪ੍ਰਧਾਨ, ਮੋਨੂ ਭੰਡਾਰੀ ਜੀ, ਹਰਜਿੰਦਰ ਸਿੰਘ ਜਿੰਦਾ ਸਾਬਕਾ ਵਾਈਸ ਚੇਅਰਮੈਨ ਜਿਲਾ ਪਰਿਸ਼ਦ,ਹਰਨੇਕ ਸਿੰਘ ਔਜਲਾ ਘਣੀਏ ਕੇ, ਸਾਹਿਬ ਸਿੰਘ ਭੁੱਲਰ ਨੰਬਰਦਾਰ ਮੰਡ ਅਲੂਵਾਲ ,ਬਲਦੇਵ ਸਿੰਘ ਰੰਗੀਲਪੁਰ ਸਾਬਕਾ ਬਲਾਕ ਸੰਮਤੀ ਮੈਂਬਰ,ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਨਰਿੰਦਰ ਸਿੰਘ ਗਿੱਲਾਂ , ਰਕੇਸ਼ ਕੁਮਾਰ ਰੌਕੀ ਮੜੀਆ ਸਾਬਕਾ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਨਰਿੰਦਰ ਸਿੰਘ ਗਿੱਲਾਂ , ਚੇਅਰਮੈਨ ਮਾਰਕੀਟ ਕਮੇਟੀ , ਮੋਨੂ ਭੰਡਾਰੀ , ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ,
ਰੁਪਿੰਦਰ ਸੇਠੀ, ਭਗਵੰਤ ਵਿਰਕ ਤਲਵੰਡੀ ਚੌਧਰੀਆਂ, ਯੋਗੇਸ਼ ਮੜੀਆ, ਭਗਵਾਨ ਸਿੰਘ ਮਹਿਜੀਤਪੁਰ, ਬਲਕਾਰ ਸਿੰਘ ਹਰਨਾਮਪੁਰ, ਦਲਬੀਰ ਸਿੰਘ ਚੀਮਾ ਵਾਈਸ ਪ੍ਰਧਾਨ ਜਿਲਾ ਕਾਂਗਰਸ, ਕੁਲਬੀਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਖੈੜਾ ਦੋਨਾਂ,ਤਰਲੋਕ ਸਿੰਘ ਬੂਹ ਜਨਰਲ ਸਕੱਤਰ ਜਿਲਾ ਕਾਂਗਰਸ,
ਕੁਲਵਿੰਦਰ ਸਿੰਘ ਖੈੜਾ ਦੋਨਾਂ,ਨਵ ਸੇਖੋ ਯੂਥ ਪ੍ਰਧਾਨ,
ਪ੍ਰੀਤਮ ਸਿੰਘ ਆਹਲੀ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਸੱਧੂਵਾਲ,ਮਨਪ੍ਰੀਤ ਸਿੰਘ ਬੂਹ ਸੀਨੀਅਰ ਆਗੂ, ਪਰਮਜੀਤ ਸਿੰਘ ਜੱਬੋਵਾਲ, ਸੰਗਤ ਸਿੰਘ ਰੰਧਾਵਾ, ਕੁਲਦੀਪ ਸਿੰਘ ਸਰੂਪਵਾਲ, ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਬਲਵੰਤ ਸਿੰਘ ਬੂਲੇ, ਪਰਮਜੀਤ ਸਿੰਘ ਜਬੋਵਾਲ, ਫਕੀਰ ਸਿੰਘ ਸਾਬਕਾ ਸਰਪੰਚ ਮੀਰਪੁਰ ਲਾਲੀ ਮੀਰਪੁਰ, ਮਾਸਟਰ ਗੁਰਮੇਜ ਸ਼ਾਹ ਲੱਖ ਵਰਿਆ, ਵਿਰਸਾ ਸਿੰਘ ਨੰਬਰਦਾਰ, ਨੰਬਰਦਾਰ ਗੁਰਵਿੰਦਰ ਸਿੰਘ ਉੱਚਾ, ਚਰਨਜੀਤ ਸ਼ਰਮਾ, ਹਰਪ੍ਰੀਤ ਬਬਲਾ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਦਿਲਬਾਗ ਸਿੰਘ ਰਾਮੇ, ਸੰਦੀਪ ਸਿੰਘ ਮੁਲਾਕਾਲਾ, ਕੁਲਦੀਪ ਸਿੰਘ ਆਲੂਵਾਲ, ਮਾਸਟਰ ਬਲਵੀਰ ਸਿੰਘ ਬਸਤੀ ਰੰਗੀਲਪੁਰ, ਯੋਗੇਸ਼ ਮੜੀਆ, ਤਜਿੰਦਰ ਸਿੰਘ ਧੰਜੂ, ਕੁਲਦੀਪ ਸਿੰਘ ਸ਼ਾਹ, ਕਮਲਜੀਤ ਸੰਧੂ ਬਲਾਕ ਪ੍ਰਧਾਨ ਕਿਸਾਨ ਸੈਲ, ਬਾਬਾ ਅਜੀਤ ਸਿੰਘ ਕਾਲਰੂ, ਸਰਪੰਚ ਮਨਜੀਤ ਸਿੰਘ ਕਾਲਰੂ, ਹਜੂਰ ਸਿੰਘ ਕਾਲਰੂ, ਲੱਖ ਵਰਿਆਂ, ਬਲਜੀਤ ਸਿੰਘ, ਹਰਮਨ ਪ੍ਰੀਤ ਅਲੂਵਾਲ, ਡਾਕਟਰ ਗੁਰਵਿੰਦਰ ਆਲੂਵਾਲ, ਅਮਰਜੀਤ ਸਿੰਘ ਹੀਰਾ, ਸੁਖਜਿੰਦਰ ਸਿੰਘ ਕਬੀਰਪੁਰ, ਜੱਗਾ ਸਿੰਘ, ਗੁਰਮੀਤ ਸਿੰਘ ਸ਼ੇਖਮਾਂਗਾ, ਬਲਜਿੰਦਰ ਸਿੰਘ ਪੀਏ, ਗੁਰਦਿਆਲ ਸਿੰਘ ਅਮਿਤਪਾਲ ਸੋਨੂ ਬਖਸ਼ੀਸ਼ ਸਿੰਘ ਬੂਸੋਵਾਲ, ਜਸਪ੍ਰੀਤ ਢਿੱਲੋ ਯੂਥ ਆਗੂ, ਕੁਲਦੀਪ ਸਿੰਘ ਮੰਗੂਪੁਰ, ਸਰਦਾਰ ਅਮਰੀਕ ਸਿੰਘ ਰਤੜਾ ਡਾਕਟਰ ਸੰਤ ਸਿੰਘ ਰਤੜਾ, ਗੁਰਪ੍ਰੀਤ ਸਿੰਘ ਭਿੰਡਰ ਡੜਵਿੰਡੀ ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਸੋਨਾ ਸਿੰਘ ਸੁਆਮੀ ਛੰਨਾ ਸ਼ੇਰ ਸਿੰਘ, ਗੁਰਮੇਜ ਸਿੰਘ ਮੈਂਬਰ ਚੌਧਰੀਵਾਲ, ਜੋਗਾ ਸਿੰਘ ਆਹਲੀ, ਭਊ ਕੁਲਦੀਪ ਸਿੰਘ ਆਹਲੀ, ਜਗਰੂਪ ਸਿੰਘ ਆਹਲੀ ਪ੍ਰਧਾਨ ਵੇਂਈ ਇਨਕਲੇਵ ਆਦਿ ਮਜੂਦ ਸਨ।
ਕੈਪਸ਼ਨ- ਸੁਲਤਾਨਪੁਰ ਲੋਧੀ ਵਿਖੇ ਕਾਂਗਰਸ ਪਾਰਟੀ ਦੇ

Tags
ਸੁਲਤਾਨ ਪੁਰ ਲੋਧੀ