Top 10

ਸੁਲਤਾਨਪੁਰ ਲੋਧੀ ,26ਫਰਵਰੀ , ਮਹਾਂਸ਼ਿਵਰਾਤਰੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਸ਼ਿਵ ਭਗਤਾਂ ਵੱਲੋਂ ਮਨਾਇਆ ਗਿਆ ਹੈ। ਮੁਹੱਲਾ ਪ੍ਰੇਮਪੁਰਾ ਦੀ ਸੰਗਤ ਵੱਲੋਂ ਮਹਾਂ ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਲੰਗਰ ਲਗਾਇਆ ਗਿਆ । ਜਿਸ ਦਾ ਉਦਘਾਟਨ ਨਵ ਦੁਰਗਾ ਮੰਦਰ ਦੀ ਮੁੱਖ ਸੇਵਾਦਾਰ ਨਿਸ਼ਾ ਦੇਵਾ ਅਤੇ ਦਵਿੰਦਰ ਭਗਤ ਨੇ ਕੀਤਾ।

ਕਪੂਰਥਲਾ, 25 ਫਰਵਰੀ: ,ਚੌਧਰੀ, ਆਪ ਦੇ ਆਗੂ ਤੇ ਅਰਜਨ ਐਵਾਰਡੀ ਸ.ਸੱਜਣ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀ ਤਰਫੋਂ ਨਗਰ ਸੁਧਾਰ ਟਰੱਸਟ ਕਪੂਰਥਲ਼ਾ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਪਾਰਟੀ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ ਹੈ

ਸੁਲਤਾਨਪੁਰ ਲੋਧੀ ,12 ਫਰਵਰੀ ,ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁਹੱਲਾ ਸ਼ਾਹ ਸੁਲਤਾਨ ਵੱਲੋ ਲਗਾਏ ਗਏ ਲੰਗਰ ਚ ਹਾਜ਼ਰ ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ ਅਤੇ ਗੁਰਪਿੰਦਰ ਸਿੰਘ ਅਤੇ ਪੱਤਰਕਾਰ ਭਾਈਚਾਰਾ

ਸੁਲਤਾਨਪੁਰ ਲੋਧੀ,4ਫਰਵਰੀ,ਚੌਧਰੀ,ਜਿਹੜੇ ਲੋਕ ਚੋਣਾਂ ਵਿੱਚ ਨਸ਼ੇ ਅਤੇ ਪੈਸਾ ਵੰਡ ਕੇ ਸੱਤਾ ਹਾਸਲ ਕਰਨ ਵਾਲੇ ਦੂਜਿਆ ਤੇ ਸਵਾਲ ਚੁਕਣ , ਇਹ ਸਬਦ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਹੇ। ਸੱਜਣ ਸਿੰਘ ਚੀਮਾ ਨੇ ਹਲਕਾ ਵਿਧਾਇਕ ਵੱਲੋਂ ਬੀਤੇ ਕੱਲ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਉੱਪਰ ਲਗਾਏ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਹਨਾਂ ਨੂੰ ਖੁੱਲਾ ਚੈਲੰਜ ਕੀਤਾ ਕਿ ਜੇ ਕਰੋ ਸੱਚੇ ਹਨ ਤਾਂ 11 ਫਰਵਰੀ ਦਿਨ ਮੰਗਲਵਾਰ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਆ ਕੇ ਮੇਰੇ ਉੱਪਰ ਲਗਾਏ ਦੋਸ਼ਾਂ ਦੇ ਸਬੂਤ ਪੇਸ਼ ਕਰਨ,

ਸੁਲਤਾਨਪੁਰ ਲੋਧੀ, 3 ਫਰਵਰੀ ,ਚੌਧਰੀ,ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ 29 ਕਿਲੋਮੀਟਰ ਲੰਬੇ ਪਾਈਪ ਪਾ ਕੇ ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹਈਆ ਕਰਵਾਇਆ ਜਾਵੇਗਾ, । ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ

ਸੁਲਤਾਨਪੁਰ ਲੋਧੀ,29 ਜਨਵਰੀ, ਚੌਧਰੀ,ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ 21ਵੇਂ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸਰਬਜੀਤ ਸਿੰਘ ਪੱਡਾ, ਬਲਕਾਰ ਸਿੰਘ ਪ੍ਰਧਾਨ ਤੇ ਹੋਰ ਸ਼ਖ਼ਸੀਅਤਾਂ।

ਸੁਲਤਾਨਪੁਰ ਲੋਧੀ, ਸਰਕਾਰ ਤੋਂ ਐੱਮ. ਐੱਸ. ਪੀ. ਸਮੇਤ 12 ਮੰਗਾਂ ਮੰਨਵਾਉਣ ਅਤੇ ਨਵੇਂ ਖੇਤੀਬਾੜੀ ਕਾਨੂੰਨ ਦਾ ਖਰੜਾ ਰੱਦ ਕਰਵਾਉਣ ਲਈ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ, ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ’ਤੇ ਪੂਰੇ ਦੇਸ਼ ਵਿਚ ਮੋਦੀ ਸਰਕਾਰ ਖ਼ਿਲਾਫ਼ ਸੜਕਾਂ ਉਪਰ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ

ਸੁਲਤਾਨਪੁਰ ਲੋਧੀ,18 ਜਨਵਰੀ, ਚੌਧਰੀ,ਕਸ਼ਮੀਰੀ ਨੌਜਵਾਨ ਪੈਦਲ ਗਰਮ ਕੱਪੜੇ ਵੇਚਣ ਲਈ ਪਿੰਡ ਸ਼ਾਹਵਾਲਾ ਅੰਦਰੀਸਾ ਨੂੰ ਜਾ ਰਹੇ ਸਨ । ਇੱਕ ਮੋਟਰਸਾਈਲ ਤੇ ਤਿੰਨ ਨਕਾਬਪੋਸ਼ ਅੰਣਪਛਾਤੇ ਨੌਜਵਾਨਾ ਨੇ ਜਖ਼ਮੀ ਕਰਕੇ ਲੁਟੇਰਿਆਂ ਨੇ ਕੀਤੀ ਲੁੱਟਖੋਹ।,ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਚ ਜੇਰੇ ਇਲਾਜ ਅਧੀਨ

ਸੁਲਤਾਨਪੁਰ ਲੋਧੀ, , ਚੌਧਰੀ, ਬਲਕਾਰ ਸਿੰਘ ਚੀਮਾ ਮੈਮੋਰੀਅਲ ਆਲ ਇੰਡੀਆ ਬਾਸਕਿਟ ਬਾਲ ਟੂਰਨਾਮੈਂਟ 28 ਫਰਵਰੀ ਤੋਂ 4 ਮਾਰਚ ਤੱਕਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ’ਚ ਵੱਡੀ ਭੂਮਿਕਾ ਨਿਭਾਏਗਾ ਟੂਰਨਾਮੈਂਟਜੇਤੂਆਂ ਨੂੰ ਲੱਖਾਂ ਦੇ ਇਨਾਮ ਤੇ ਬੂਲੇਟ ਕੀਤੇ ਜਾਣਗੇ ਤਕਸੀਮ । ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਅਰਜਨ ਐਵਾਰਡੀ ਸ.ਸੱਜਣ ਸਿੰਘ ਚੀਮਾ

ਸੁਲਤਾਨਪੁਰ ਲੋਧੀ,, ਚੌਧਰੀ, ਬਲਕਾਰ ਸਿੰਘ ਚੀਮਾ ਮੈਮੋਰੀਅਲ ਆਲ ਇੰਡੀਆ ਬਾਸਕਿਟ ਬਾਲ ਟੂਰਨਾਮੈਂਟ 28 ਫਰਵਰੀ ਤੋਂ 4…

14 ਜਨਵਰੀ, ਮਾਘੀ ਦੇ ਪਾਵਨ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਧਾਮਾ ਵਿਖੇ ਨਤਮਸਤਕ ਹੋਣ ਆਈ ਸੰਗਤਾ ਦੇ ਮਾਨਾ ਨੂੰ ਭਾਰੀ ਠੇਸ ਪਹੁੰਚਾਈ । ਜਦੋ ਰੇਲਵੇ ਰੋਡ ਐਸ,ਡੀ ਮਾਡਲ ਸਕੂਲ ਦੇ ਸਾਹਮਣੇ ਲਗੇ ਗੰਦੀ ਢੇਰ ਵੇਖ ਕੇ ਸੰਗਤ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ।

Load More
That is All