ਸੁਲਤਾਨਪੁਰ ਲੋਧੀ,27 ਨਵੰਬਰ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਸੱਜਣ ਸਿੰਘ ਦੀ ਅਗਵਾਈ 'ਚ ਆਯੋਜਿਤ ਰਾਜ ਪੱਧਰੀ ਕਬੱਡੀ ਕੱਪ ਦੌਰਾਨ ਪਰਵਿੰਦਰ ਸਿੰਘ ਸਿੰਘ ਸੋਨੂੰ ਬਲਾਕ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸੱਜਣ ਸਿੰਘ ਚੀਮਾ ਅਤੇ ਹੋਰ

Previous Post Next Post