ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਫੌਜੀ ਕਲੋਨੀ ਨੂੰ ਸੈਕਟਰੀ ਕਿਸਾਨ ਸੈੱਲ ਪੰਜਾਬ ਨਿਯੁਕਤ ਕੀਤਾ

ਸੁਲਤਾਨ ਪੁਰ  ਲੋਧੀ,11ਅਕਤੂਬਰ,(ਲਾਡੀ,ਦੀਪ ਚੋਧਰੀ,ਉ.ਪੀ,ਚੋਧਰੀ)ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਸੀਨੀਅਰ  ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਫੌਜੀ ਕਲੋਨੀ ਨੂੰ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਾ ਅਰਜੁਨ ਖੜਗੇ ਜੀ, ਸਰਦਾਰ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਕਿਸਾਨ ਸੈੱਲ ਆਲ ਇੰਡੀਆ ਕਾਂਗਰਸ ਅਤੇ ਸਰਦਾਰ ਕਿਰਨਜੀਤ ਸਿੰਘ ਮਿੱਠਾ ਪੰਜਾਬ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਵਲੋਂ ਸੈਕਟਰੀ ਕਿਸਾਨ ਸੈੱਲ ਪੰਜਾਬ ਨਿਯੁਕਤ ਕਰਨ ਉਪਰੰਤ ਸਰਦਾਰ ਨਵਤੇਜ ਸਿੰਘ ਚੀਮਾ ਵਲੋ ਨਿਯੁਕਤੀ ਪੱਤਰ ਦੇ ਕਰ ਮੁਬਾਰਕਬਾਦ ਦਿੱਤੀ।
Previous Post Next Post