ਸੁਲਤਾਨਪੁਰ ਲੋਧੀ,13 ਆਗਸਤ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)ਜੁਆਇੰਟ ਫੋਰਮ ਏਕਤਾ ਮੰਚ ਦੇ ਸਾਂਝੇ ਸੱਦੇ ਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਤੇ ਪਾਵਰ ਕੌਮ ਅਤੇ ਟੵੰਸਕੋ ਦੇ ਸਮੂਹ ਮੁਲਾਜ਼ਮਾਂ ਜੋ ਤਿੰਨ ਦਿਨ ਦੀ ਹੜਤਾਲ ਤੋਂ ਬੈਠੇ ਹਨ ਆਉਣ ਵਾਲੀਆਂ ਮੁਸੀਬਤਾਂ ਜਿਵੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਸਰਕਲ ਜਿੰਮੇਵਾਰੀ ਪਾਵਰ ਕੌਮ ਟੈਕਸ ਮੈਨੇਜਮੈਂਟ ਦੀ ਹੈ ਪਾਵਰ ਕਾਮ ਮੰਡਲ ਇੱਕ ,ਦੋ ਸੁਲਤਾਨਪੁਰ ਲੋਧੀ, ਦੀ ਮੁਲਾਜ਼ਮਾ ਨੇ 12 ਤੋਂ 13 ਅਗਸਤ ਤੱਕ ਸਮ ਛੁੱਟੀ ਦਾ ਜਾਣ ਦਾ ਫੈਸਲਾ ਕੀਤਾ ਜਿਸ ਸਿੱਟੇ ਵਜੋਂ ਸਮੂਹ ਮੁਲਾਜ਼ਮ ਟੈਕਨੀਕਲ ਅਤੇ ਦਫਤਰੀ ਅਮਲਾ
ਜੁਆਇੰਟ ਫੋਰਮ ਏਕਤਾ ਮੰਚ ਦੇ ਸਾਂਝੇ ਸੱਦੇ ਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਤੇ ਪਾਵਰ ਕੌਮ ਅਤੇ ਟੵਸਕੋ ਦੇ ਸਮੂਹ ਮੁਲਾਜ਼ਮਾਂ ਜੋ ਤਿੰਨ ਦਿਨ ਦੀ ਹੜਤਾਲ ਤੋਂ ਬੈਠੇ ਹਨ ਆਉਣ ਵਾਲੀਆਂ ਮੁਸੀਬਤਾਂ ਜਿਵੇਂ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਸਰਕਲ ਜਿੰਮੇਵਾਰੀ ਪਾਵਰ ਕੌਮ ਟੈਕਸ ਮੈਨੇਜਮੈਂਟ ਦੀ ਹੈ ਮਾਸ ਮੀਟਿੰਗ ਉਪਰੰਤ ਸੁਲਤਾਨਪੁਰ ਨੰਬਰ ਵਨ ਟੂ ਦੇ ਸਮੂਹ ਕਰਮਚਾਰੀਆਂ ਨੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਨਿਰਮਲ ਸਿੰਘ ਜੇਈ ਨੇ ਸਰਕਲ ਸਕੱਤਰ ਗੁਰਦੀਪ ਸਿੰਘ ਜੇਈ ਨੇ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਦਾ ਪੁਰਜੋਰ ਵਿਰੋਧ ਕੀਤਾ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਨਿਰਮਲ ਸਿੰਘ ਜੇਈ ਨੇ ਸਰਕਲ ਸਕੱਤਰ ਗੁਰਦੀਪ ਸਿੰਘ ਜਈ ਨੇ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਦਾ ਪੁਰਜੋਰ ਵਿਰੋਧ ਕੀਤਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੰਨੀਆਂ ਹੋਈਆਂ ਮੰਗਣ ਤੋਂ ਮੰਗਾਂ ਤੋਂ ਵੀ ਹੁਣ ਭੱਜਦੀ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਮੁਲਾਜ਼ਮਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਵੇਗਾ ਜਦੋਂ ਤੱਕ ਮੰਨੀਆਂ ਹੋਈਆਂ ਮੰਗਾਂ ਸਰਕਾਰ ਲਾਗੂ ਨਹੀਂ ਕਰ ਦਿੰਦੀਸਾਥੀਆਂ ਨੇ ਭਾਗ ਲਿਆ ਮੇਜਰ ਸਿੰਘ ਪ੍ਰਧਾਨ ਐਸਟੀਯੂ, ਸੁਖਵੰਤ ਸਿੰਘ ਪ੍ਰਧਾਨ ਟੂ ਐਸ ਟੀ ਯੂ ,ਸੁਖਦੇਵ ਸਿੰਘ ਐਸਟੀਯੂ ਸਕੱਤਰ ਅੰਮ੍ਰਿਤ ਪਾਲ ਸਿੰਘ ਨੰਬਰ ਵਨ ,ਨਰੇਸ਼ ਕੁਮਾਰ , ਮਨੋਹਰ ਲਾਲ ,ਨਿਰਮਲ ਸਿੰਘ ਜਈ, ਗੁਰਪ੍ਰੀਤ ਸਿੰਘ ਜਈ, ਗੁਰਲਾਲ ਜੀਤ ਕੌਰ, ਗੁਰਵਿੰਦਰ ਸਿੰਘ ,ਮਨਜੀਤ ਕੁਮਾਰ, ਮਨਜੀਤ ਕੌਰ ,ਆਰਏ, ਜਸਵੀਰ ਸਿੰਘ ਸ਼ੀਰਾ ,ਜਸਪਾਲ ਸਿੰਘ, ਵਿਪਨ ਕੁਮਾਰ ,ਰਾਜ ਰਾਣੀ, ਰੂਪ ਸਿੰਘ ,ਸੰਜੀਵ ਕੁਮਾਰ, ਤਰਲੋਕ ਸਿੰਘ ,ਬਲਦੇਵ ਸਿੰਘ ਆਦਿ ਹਾਜ਼ਰ ਸਨ