ਆਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂਕਤਲ ਅਤੇ ਪੁਲਿਸ ਪਾਰਟੀ ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਸੀ ਫਰਾਰ ਮੁਠਭੇੜ ਦੌਰਾਨ ਆਰੋਪੀ ਦੇ ਪੈਰ ਵਿੱਚ ਲੱਗੀ ਗੋਲੀ

ਸੁਲਤਾਨਪੁਰ ਲੋਧੀ, 12 ਆਗਸਤ , ( ਲਾਡੀ ,ਦੀਪ ਚੌਧਰੀ,ੳ ਪੀ ਚੌਧਰੀ ,)ਸੁਲਾਤਨਪੁਰ ਲੋਧੀ ਕਪੂਰਥਲਾ ਰੋਡ ਤੇ ਗੈਂਗਸਟਰ  ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ।ਜਿਸ ਵਿਚ ਇੱਕ ਗੈਂਗਸਟਰ ਬਲਵਿੰਦਰ ਸਿੰਘ ਉਰਫ ਬਿੱਲਾ ਦੇ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ, ਮਾਮਲੇ ਦੀ ਜਾਂਚ ਜਾਰੀ
ਸੁਲਤਾਨ ਪੁਰ ਲੋਧੀ  ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ
ਕਈ ਆਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ
ਕਤਲ ਅਤੇ ਪੁਲਿਸ ਪਾਰਟੀ ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਸੀ ਫਰਾਰ ਮੁਠਭੇੜ ਦੌਰਾਨ ਆਰੋਪੀ ਦੇ ਪੈਰ ਵਿੱਚ ਲੱਗੀ ਗੋਲੀ
ਪੁਲਿਸ ਮੁਕਾਬਲਿਆਂ ਦੇ ਦੌਰ ਵਿੱਚ ਇੱਕ ਹੋਰ ਮੁਕਾਬਲਾ ਸਾਹਮਣੇ ਆਇਆ ਸੁਲਤਾਨਪੁਰ ਲੋਧੀ ਤੋਂ ਪੁਲਿਸ ਦੇ ਕਹਿਣ ਮੁਤਾਬਕ ਇਹ ਗੈਂਗਸਟਰ ਸੀ ਜਿਸ ਦੇ ਨਾਲ ਇਹਨਾਂ ਦੀ ਮੁੱਠਭੇੜ ਹੋਈ ਤੇ ਹਰ ਵਾਰ ਦੀ ਤਰ੍ਹਾਂ ਆਰੋਪੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਆਰੋਪੀ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਦਾ ਹੈ ਜਿਸ ਦੌਰਾਨ ਆਰੋਪੀ ਦੇ ਹੀ ਗੋਲੀ ਲੱਗਦੀ ਹੈ । ਐਸ ਐਸ ਪੀ ਕਪੂਰਥਲਾ ਗੋਰਵ ਤੂਰਾ ਨੇ ਇਸ ਸੰਬਧੀ ਜਾਣਕਾਰੀ ਦਿੱਤੀ ਹੈ 

Post a Comment

Previous Post Next Post