ਅਜੀਤ ਦੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਲਾਡੀ ਦੇ ਵੱਡੇ ਭਰਾ ਪੱਤਰਕਾਰ ਓਮ ਪ੍ਰਕਾਸ਼ ਸੇਵਾ ਮੁਕਤ ਰੇਲਵੇ ਗਾਰਡ ਦੀ ਨੂੰਹ ਸਵਰਗੀ ਸੁਸ਼ਮਾ ਦੇਵੀ ਧਰਮ ਪਤਨੀ ਰੋਹਿਤ ਕੁਮਾਰ, ਜੋ ਬੀਤੇ ਦਿਨੀਂ ਅਚਾਨਕ ਸੰਖੇਪ ਬਿਮਾਰੀ ਪਿੱਛੋਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ, ਸਾਹਮਣੇ ਸਟੇਟ ਬੈਂਕ ਆਫ਼ ਇੰਡੀਆ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਸਵਰਗੀ ਸੁਸ਼ਮਾ ਦੇਵੀ ਦੀ ਮੌਤ ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਇੰਜ: ਸਵਰਨ ਸਿੰਘ ਮੈਂਬਰ ਪੀ.ਏ.ਸੀ. ਕੌਮੀ ਯੂਥ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ ਮੈਂਬਰ ਪੀ.ਏ.ਸੀ ਅਕਾਲੀ ਦਲ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਦੀਪਕ ਧੀਰ ਰਾਜੂ ਤੇ ਅਸ਼ੋਕ ਕੁਮਾਰ ਮੋਗਲਾ, ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਕੌਰ, ਮੀਤ ਪ੍ਰਧਾਨ ਗੁਰਜੀਤ ਕੌਰ ਕੌਂਸਲਰ ਪਵਨ ਕੁਮਾਰ ਕਨੌਜੀਆ, ਸਾਬਕਾ ਕੌਂਸਲਰ ਸ਼ਿਵ ਕੁਮਾਰ ਕਨੌਜੀਆ, 'ਆਪ' ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਕੋਂਸਲਰ, ਪ੍ਰੀਆ ਧੀਰ ਕੌਂਸਲਰ, ਕੌਂਸਲਰ ਕਸ਼ਮੀਰ ਸਿੰਘ, ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਸੰਦੀਪ ਕੌਰ ਗਿੱਲ ਕੋਂਸਲਰ, ਸਿਮਰਪ੍ਰੀਤ ਕੌਰ, ਕੋਂਸਲਰ ਰਵੀ ਕਾਂਤਾ, ਗੁਰਵਿੰਦਰ ਕੌਰ ਕੌਂਸਲਰ, ਜਤਿੰਦਰ ਸੇਠੀ ਕੋਂਸਲਰ, ਦਿਨੇਸ਼ ਧੀਰ ਕੋਂਸਲਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ ਆਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
- Home
- Breaking News
- .ਖਬਰਾਂ ਪੰਜਾਬ ਦੀਆ
- __ਸੁਲਤਾਨਪੁਰ ਲੋਧੀ
- _ਕਪੂਰਥਲਾ
- _ਜਲੰਧਰ
- _ਹੁਸ਼ਿਆਰਪੁਰ
- _ਲੁਧਿਆਣਾ
- _ਅੰਮ੍ਰਿਤਸਰ
- .ਖਬਰਾਂ
- __ਪੰਜਾਬ
- _ਹਿਮਾਚਲ
- _ਹਰਿਆਣਾ
- _ਦਿਲੀ
- ਬੀ11 ਟੀ.ਵੀ
- Latest News Vedio
- __Youtube Reels
- _Short Videos
- Payment Mode
- __Booking Advertising
- _Pay Online
- _Interview Booking
- _News Booking
- _News Sponsorship Booking
- _Ads Banner Sponsor