ਸੁਲਤਾਨਪੁਰ ਲੋਧੀ, 4 ਜਨਵਰੀ ,ਚੌਧਰੀ, ਸੁਲਤਾਨਪੁਰ ਲੋਧੀ - ਕਪੂਰਥਲਾ ਸੜਕ ਬਰਾਸਤਾ ਡਡਵਿੰਡੀ ਉੱਪਰ ਬੀਤੇ ਕੱਲ੍ਹ ਹੋਏ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਦੇ ਨਿਰਦੇਸ਼ਾਂ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੇ ਡਡਵਿੰਡੀ ਚੌਂਕ ਵਿਚ ਡਿਵਾਇਡਰ ਉੱਪਰ ਜਿੱਥੇ ਰਿਫਲੈਕਟਰ ਅਤੇ, ਉੱਥੇ ਹੀ ਲੋੜ ਅਨੁਸਾਰ ਜੈਬਰਾ ਕਰਾਸਿੰਗ ਵੀ ਬਣਾਈ ਗਈ ਹੈ।

Previous Post Next Post