Tags
Top 10
ਸੁਲਤਾਨਪੁਰ ਲੋਧੀ, 3ਜਨਵਰੀ, (ਚੌਧਰੀ),ਨਵੇਂ ਸਾਲ ਦੇ ਆਰੰਭ ਵਿੱਚ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਤਾਸ਼ਪੁਰ ਮੌੜ ਤੇ ਲਗਾਤਾਰ ਦੂਸਰੇ ਦਿਨ devider ਤੇ ਚੜ੍ਹੀ ਕਾਰ ਹੋਈ ਦੁਰਘਟਨਾ ਗ੍ਰਸਤ, । ਸਰਕਾਰ ਅਤੇ ਪ੍ਰਸਾਸ਼ਨ ਦੀ ਘਟੀਆ ਕਾਰਜ ਪ੍ਰਣਾਲੀ ਤੇ ਲਗਾਇਆ ਸਵਾਲੀਆ ਨਿਸ਼ਾਨ।
byB11 NEWS
-
0