Top 20

ਸੁਲਤਾਨਪੁਰ ਲੋਧੀ, 4 ਜਨਵਰੀ ,ਚੌਧਰੀ, ਸੁਲਤਾਨਪੁਰ ਲੋਧੀ - ਕਪੂਰਥਲਾ ਸੜਕ ਬਰਾਸਤਾ ਡਡਵਿੰਡੀ ਉੱਪਰ ਬੀਤੇ ਕੱਲ੍ਹ ਹੋਏ ਹਾਦਸੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਦੇ ਨਿਰਦੇਸ਼ਾਂ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਦੇ ਡਡਵਿੰਡੀ ਚੌਂਕ ਵਿਚ ਡਿਵਾਇਡਰ ਉੱਪਰ ਜਿੱਥੇ ਰਿਫਲੈਕਟਰ ਅਤੇ, ਉੱਥੇ ਹੀ ਲੋੜ ਅਨੁਸਾਰ ਜੈਬਰਾ ਕਰਾਸਿੰਗ ਵੀ ਬਣਾਈ ਗਈ ਹੈ।

ਸੁਲਤਾਨਪੁਰ ਲੋਧੀ 27 ਦਸੰਬਰ (ਚੌਧਰੀ ਸ਼ਰਨਜੀਤ ਸਿੰਘ ਤਖਤਰ/ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਚ ਪੁਲਿਸ ਵੱਲੋਂ ਗੋਲੀ ਚਲਾਉਣ ਦੇ ਰੋਸ ਵਜੋਂ ਲੱਗਾ ਜਾ ਰਹੇ ਧਰਨੇ ਦੀ ਅਗਵਾਈ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਹਰਜੀਤ ਸਿੰਘ ਵਾਲੀਆ ਜ਼ਿਲ੍ਹਾ ਪ੍ਰਧਾਨ ਸਮੇਤ ਸੰਗਤਾਂ ਸਮੇਤ ਰਹੇ ਹਾਜ਼ਰ

Load More
That is All