ਸੁਲਤਾਨਪੁਰ ਲੋਧੀ, ਵਿਸ਼ਵ ਫੋਟੋਗ੍ਰਾਫਰ ਦਿਹਾੜੇ ਮੌਕੇ ਫੋਟੋਗ੍ਰਾਫਰ ਐਸੋਸੀਏਸ਼ਨ ਸਲਤਾਨਪੁਰ ਲੋਧੀ ਦੇ ਪ੍ਰਧਾਨ ਤਰਸੇਮ ਸਿੰਘ ਥਿੰਦ ਦੀ ਅਗਵਾਈ ਹੇਠ ਪਿੰਡ ਬਿਧੀਪੁਰ ਦੀ ਪੰਚਾਇਤ ਦੇ ਸਹਿਯੋਗ ਨਾਲ ਸੌ ਦੇ ਕਰੀਬ ਪੌਦੇ ਲਾਏ ਗਏ ,

Previous Post Next Post