ਸੁਲਤਾਨਪੁਰ ਲੋਧੀ 23 ਅਗਸਤ, ਉਮ ਪ੍ਰਕਾਸ਼, ਸ਼ਰਨਜੀਤ ਸਿੰਘ ,ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਹਰਵਿੰਦਰ ਸਿੰਘ SPD ਸਾਹਿਬ ਕਪੂਰਥਲਾ ਜੀ ਦੀ ਅਗਵਾਈ ਹੇਠ ਸਬ ਇੰਸਪੈਕਟਰ ਜਸਪਾਲ ਸਿੰਘ ਐੱਸ ਐਂਚ ਉ ਸੁਲਤਾਨਪੁਰ ਲੌਧੀ ਵੱਲੋਂ ਇੱਕ ਔਰਤ ਨੂੰ 250000 ਰੁਪੈ ਡਾਰਗ ਮਨੀ ਅਤੇ 270 ਗਰਾਮ ਹੇਰੋਇਨ ਦੇ ਨਾਲ਼ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ

Previous Post Next Post