Top 5

ਸੁਲਤਾਨਪੁਰ ਲੋਧੀ 28 ਮਾਰਚ (ਲਾਡੀ ਓਪੀ ਚੌਧਰੀ) ਜ਼ਿਲ੍ਹਾ ਕਪੂਰਥਲਾ ਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਤੜਕਸਾਰ ਮਸ਼ਹੂਰ ਰੇਡੀਮੇਡ ਕੱਪੜੇ ਦੇ ਸ਼ੋ ਰੂਮ ਗਲੈਮ ਗਰਲ ਵਿੱਚ ਲੱਗੀ ਭਿ/ਆ/ਨਕ ਅੱ/ਗ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ.. ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਾਦਸਾ....

ਸੁਲਤਾਨਪੁਰ ਲੋਧੀ 9 ਮਾਰਚ, ਲਾਡੀ, ਭਾਰਤ ਬਣਿਆ 12 ਸਾਲ ਬਾਅਦ ਚੈਂਪੀਅਨ ।ਚੈਂਪੀਅਨਜ਼ ਟਰਾਫ਼ੀ 2025 ਫਾਈਨਲ ਚ ਭਾਰਤ ਨੇ ਨਿਊਜ਼ੀਲੈਂਡ ਨੂੰ 4ਵਿਕਟਾ ਨਾਲ ਹਰਾਇਆ ਚੈਂਪੀਅਨ ਟਰਾਫੀ ਆਪਣੇ ਨਾਂਮ ਕੀਤੀ। ਇਸ ਚੈੰਪਿਅਨ ਟਰਾਫੀ ਚ ਸਾਰੇ ਮੈਚਾ ਜੇਤੂ ਰਹੇ

ਚੰਡੀਗੜ੍ਹ, 11 ਜਨਵਰੀ , ਚੌਧਰੀ, - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤਾਂ ਸਥਾਪਤ ਕਰਨ ਲਈ ਵਿੱਤੀ ਇਮਦਾਦ ਮੁਹੱਈਆ ਕਰਵਾਉਣ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਖ਼ਲ ਦੀ ਮੰਗ ਕੀਤੀ ਹੈ।

ਸੁਲਤਾਨਪੁਰ ਲੋਧੀ, 1 ਦਸੰਬਰ (ਚੌਧਰੀ) ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਪਿੰਡ ਸੁਲਤਾਨਪੁਰ ਰੁਰਲ ਵਿਖੇ ਸੀਵਰੇਜ ਲੀਕੇਜ ਹੋਣ ਕਾਰਨ ਮੁੱਖ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ ਜਦਕਿ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਹੈ।

ਸੁਲਤਾਨਪੁਰ ਲੋਧੀ ,24 ਨਵੰਬਰ ,ਚੌਧਰੀ, ਬੀਤੀ ਦਿਨੀ ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਹਨੀ ਕੁਮਾਰ ਦੀ ਹੱਤਿਆ ਵਿੱਚ ਲੜੀਦੇ ਚਾਰ ਹੋਰ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸੁਲਤਾਨਪੁਰ ਦੇ ਕਪੂਰਥਲਾ ਪੁਲਸ ਨੇ ਕਾਮਯਾਬੀ ਹਾਸਿਲ ਕੀਤੀ ਇਹ ਜਾਣਕਾਰੀ ਐਸਐਸਪੀ ਕਪੂਰਥਲਾ ਨੇ ਦਿੱਤੀ

ਸੁਲਤਾਨਪੁਰ ਲੋਧੀ, 28 ਸਤੰਬਰ, ਚੌਧਰੀ , ਇਰਾਕ, ਓਮਾਨ ਅਤੇ ਕਤਰ ਵਿੱਚੋਂ 9 ਲੜਕੀਆਂ ਵਤਨ ਪਰਤੀਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮੇਹਨਤ ਲਿਆਈ ਰੰਗ । ,ਨਹੀ ਰੁੱਕ ਰਿਹਾ ਖਾੜੀ ਦੇਸ਼ਾਂ ਵਿੱਚ ਲੜਕੀਆਂ ਨੂੰ ਵੇਚਣ ਦਾ ਸਿਲਸਿਲਾ

ਸੁਲਤਾਨਪੁਰ ਲੋਧੀ,26 ਸਤੰਬਰ, ਚੌਧਰੀ,ਪੰਚਾਇਤ ਚੋਣਾਂ ਦੇ ਸਬੰਧ ਵਿਚ ਐਸ ਡੀ ਐਮ ਅਪਾਰਨਾ ਐਮ .ਬੀ ਨੇ ਸਾਰੇ ਆਰ ਓੰ ਤੇ ਏ ਆਰ ਓ ਦੀ ਮੀਟਿੰਗ ਮਾਰਕੀਟ ਕਮੇਟੀ ਦੇ ਮੀਟਿੰਗ ਹਾਲ ਵਿਖੇ ਕੀਤੀ ਇਸ ਮੌਕੇ ਉਨਾਂ ਇਮਾਨਦਾਰੀ ਨਾਲ ਪੰਚਾਇਤੀ ਇਲੈਕਸ਼ਨ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ

ਸੁਲਤਾਨ ਪੁਰ ਲੋਧੀ, 22ਅਗਸਤ, ਚੌਧਰੀ, ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਰੇਪ ਉਪਰੰਤ ਕਤਲ ਕਰਨ ਦੇ ਰੋਸ ਵਜੋਂ ਦੋਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ: ਦੇ ਜਿਲਾ ਪ੍ਰਧਾਨ ਰਜੀਵ ਆਗਵਾਈ ਹੇਠ ਤਲਵੰਡੀ ਚੌਂਕ ਸੁਲਤਾਨਪੁਰ ਲੋਧੀ ਵਿਖੇ ਪੁਤਲਾ ਫੂਕਿਆ ।

ਸੁਲਤਾਨਪੁਰ ਲੋਧੀ, 22 ਮਾਰਚ (ਲਾਡੀ ਚੌਧਰੀ , ਐਸ, ਜੀ ਤਖਤਰ) ,ਸੰਗਰੂਰ ਸਿਵਲ ਹਸਪਤਾਲ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਕਾਰਨ , ਭਰਤੀ ਨੌਜਵਾਨਾਂ ਦਾ ਹਾਲ ਜਾਣਿਆ। ਮੁੱਖ ਮੰਤਰੀ ਸਾਬ ਦੇ ਆਪਣੇ ਜ਼ਿਲ੍ਹੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਵਿੱਚ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ ਪਰ ਅਫ਼ਸੋਸ ਕੇ ਮੁੱਖ ਮੰਤਰੀ ਸਾਬ ਨੇ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ ਹੈ।: ਰਾਜਾ ਵੜਿੰਗ

Load More
That is All