ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਕੌੜਾ ਨੇ ਆਪਣੀ ਟੀਮ ਨਾਲ਼ ਸਥਾਨਕ ਮਾਰਕੀਟ ਕਮੇਟੀ ਦੇ ਸੈਕਟਰੀ ਅਨਿਲ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਨੂੰ ਨਾਲ਼ ਲੈ ਕੇ ਮੰਡੀ ਵਿੱਚ ਪਈਆਂ ਬੋਰੀਆਂ ਨੂੰ ਆਪਣੇ ਨਾਲ ਲਿਆਂਦੇ ਕੰਡੇ ਉੱਪਰ ਤੋਲਣਾ ਸ਼ੁਰੂ ਕਰ ਦਿੱਤਾ।ਇਸੇ ਦੌਰਾਨ ਜਦੋਂ ਕਿਸਾਨ ਵਿੰਗ ਦੀ ਟੀਮ ਨੇ ਭਰੀਆਂ ਹੋਈਆਂ ਬੋਰੀਆਂ ਨੂੰ ਤੋਲਿਆ ਤਾਂ ਉਨ੍ਹਾਂ ਵਿੱਚ ਵੱਧ ਕਣਕ ਪਾਈ ਗਈ

Previous Post Next Post