HomeTop 10 ਗ਼ਰੀਬ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਆਰਥਿਕ ਸਹਾਇਤਾ ਦੀ ਮੰਗ byB11 NEWS -April 21, 2022 0 ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਵਿਖੇ ਗਰੀਬ ਪਰਿਵਾਰ ਘਰ ਤੋਂ ਬੱਕਰੀਆਂ ਚਾਰਨ ਲਈ ਖੇਤਾਂ ਵਿਚ ਲਿਆਇਆ ਸੀ ,ਚਰਨ ਦਾਸ ਤੇ ਬਲਦੇਵ ਸਿੰਘ ਦੇ ਖੇਤ ਨਾ ਹੋਣ ਕਾਰਨ ਇਹ ਗ਼ਰੀਬ ਪਰਿਵਾਰ ਬੱਕਰੀਆਂ ਚਾਰ ਕੇ ਆਪਣਾ ਗੁਜ਼ਾਰਾ ਕਰਦਾ ਸੀ । Tags Top 10 Facebook Twitter