। ਨਗਰ ਕੌਂਸਲ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਨਵ ਨਿਯੁਕਤ ਉਪ ਪ੍ਰਧਾਨ ਤੇਜਵੰਤ ਸਿੰਘ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੰਦਿਆਂ। ਕਿਹਾ ਕਿ ਤੇਜਵੰਤ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਹਨ ਉਸ ਦੇ ਬੇਦਾਗ ਅਤੇ ਈਮਾਨਦਾਰ ਅਕਸ ਦੇ ਚਲਦਿਆਂ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਲੈ ਕੇ ਇਹ ਮਾਣ ਬਖਸ਼ਿਆ ਗਿਆ ਹੈ

Post a Comment

Previous Post Next Post