ਕੋਵਿਡ19 ਦੇ ਵਿਰੁੱਧ ਟੀਕਾਕਰਣ ਹਰੇਕ ਨੂੰ ਮਹਾਂਮਾਰੀ ਨਾਲ ਲੜਨ ਲਈ ਲੋੜੀਂਦੀ ਇਮੀਊਨਿਟੀ ਪ੍ਰਦਾਨ ਕਰੇਗਾ। ਸਾਨੂੰ ਸਾਰਿਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਸਾਰੇ ਯੋਗ ਵਿਅਕਤੀ ਜਲਦੀ ਟੀਕਾ ਜ਼ਰੂਰ ਲਗਵਾਉਣ ਅਤੇ ਅਸੀਂ ਕੋਵਿਡ19 ਦੇ ਵਿਰੁੱਧ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨਾ ਜਾਰੀ ਰੱਖੀਏ। ਮੈਂ, ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੇ ਸਾਥ ਨਾਲ ਹੀ ਅਸੀਂ ਮਿਸ਼ਨ ਫ਼ਤਿਹ ਵਿੱਚ ਜਿੱਤ ਹਾਸਿਲ ਕਰਾਂਗੇ।
byB11 NEWS
-
0