: ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਦੀ ਚੋਣ ਦੋਰਾਨ ਸਰਬਸੰਮਤੀ ਨਾਲ ਦੀਪਕ ਧੀਰ ਰਾਜੂ ਨੂੰ ਪ੍ਰਧਾਨ ਅਤੇ ਤੇਜਵੰਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ।ਨਵੇਂ ਚੁਣੇ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁਬਾਰਕਬਾਦ ਦਿੰਦਿਆਂ। ਉਨ੍ਹਾਂ ਕਿਹਾ ਕਿ ਦੀਪਕ ਧੀਰ ਨੂੰ ਉਸ ਦੇ ਬੇਦਾਗ ਅਤੇ ਈਮਾਨਦਾਰ ਅਕਸ ਦੇ ਚਲਦਿਆਂ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਲੈ ਕੇ ਇਹ ਮਾਣ ਬਖਸ਼ਿਆ ਗਿਆ ਹੈ
byB11 NEWS
-
0