ਸੁਲਤਾਨਪੁਰ ਲੋਧੀ ,26ਫਰਵਰੀ , ਮਹਾਂਸ਼ਿਵਰਾਤਰੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਸ਼ਿਵ ਭਗਤਾਂ ਵੱਲੋਂ ਮਨਾਇਆ ਗਿਆ ਹੈ। ਮੁਹੱਲਾ ਪ੍ਰੇਮਪੁਰਾ ਦੀ ਸੰਗਤ ਵੱਲੋਂ ਮਹਾਂ ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਲੰਗਰ ਲਗਾਇਆ ਗਿਆ । ਜਿਸ ਦਾ ਉਦਘਾਟਨ ਨਵ ਦੁਰਗਾ ਮੰਦਰ ਦੀ ਮੁੱਖ ਸੇਵਾਦਾਰ ਨਿਸ਼ਾ ਦੇਵਾ ਅਤੇ ਦਵਿੰਦਰ ਭਗਤ ਨੇ ਕੀਤਾ।

Previous Post Next Post