ਲਾਭ ਧੰਜੂ ਨੇ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਵਾਰਡ ਨੰਬਰ 2 ਵਿੱਚ ਜਤਿੰਦਰ ਸੇਠੀ ਨੂੰ ਵੱਡੀ ਜਿੱਤ ਮਿਲੇਗੀ।

ਸੁਲਤਾਨ ਪੁਰ ਲੋਧੀ, 23 ਮਈ ( ਲਾਡੀ,ਦੀਪ ਚੋਧਰੀ, ਉਪੀ ਚੌਧਰੀ)ਆਮ ਆਦਮੀ ਪਾਰਟੀ ਦੇ ਬਲਾਕ ਸਮੰਤੀ ਦੇ ਵਾਇਸ ਚੇਅਰਮੈਨ ਲਾਭ ਧੰਜੂ ਵੱਲੋਂ ਵਾਰਡ ਨੰਬਰ 2 ਤੋਂ ਪਾਰਟੀ ਉਮੀਦਵਾਰ ਜਤਿੰਦਰ ਸੇਠੀ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਲਾਭ ਧੰਜੂ ਨੇ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਵਾਰਡ ਨੰਬਰ 2 ਵਿੱਚ ਜਤਿੰਦਰ ਸੇਠੀ ਨੂੰ ਵੱਡੀ ਜਿੱਤ ਮਿਲੇਗੀ। ਇਸ ਮੌਕੇ ਪਾਰਟੀ ਵਰਕਰ ਅਤੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।   ਇਸ ਮੌਕੇ ਜਤਿੰਦਰਜੀਤ ਸਿੰਘ ਸੀਨੀਅਰ ਆਗੂ,
ਪਵਨ ਸੇਠੀ,ਸਾਬਕਾ ਕੌਸ਼ਲਰ, ਮਨਜੀਤ ਸਿੰਘ ਮਾਨ ਪ੍ਧਾਨ ਜਰਨਲਲਿਸਟ ਪੈਰਸ ਕਲੱਬ ਪੰਜਾਬ, ਸਤਪਾਲ ਮਾਦਾਨ, ਸਿੰਦਾ ਪ੍ਧਾਨ
ਤੋ ਸੀਨੀਅਰ ਆਗੂ,ਅਤੇ ਬਲਾਕ ਸੰਮਤੀ ਦੇ ਮੈਬਰ ਅਤੇ ਮੁਹੱਲਾ ਨਿਵਾਸੀ ਹਾਜਿਰ ਸਨ ।

Post a Comment

Previous Post Next Post