ਸੁਲਤਾਨਪੁਰ ਲੋਧੀ 3 ਅਪ੍ਰੈਲ ( ਲਾਡੀ, ਦੀਪ ਚੋਧਰੀ, ਉਪੀ ਚੋਧਰੀ ) ਸਲੀਬੀ ਯਾਤਰਾ ਤੇ ਗੁੱਡ ਫਰਾਈਡੇ ਮੌਕੇ ਅਨਿਲ ਕੁਮਾਰ ਠਾਕੁਰ ਮੈਮੋਰੀਅਲ ਕਲਵਰੀ ਚਰਚ ਲੋਹੀਆਂ ਵਾਲੀ ਚੁੰਗੀ ਪਾਸਟਰ ਮੁਸ਼ਤਾਕ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਾਸਟਰ ਮੁਸਤਾਕ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਪ੍ਰਭੂ ਨੂੰ ਇਸ ਦਿਨ ਉਹਨਾਂ ਦੇ ਦੁਸ਼ਮਣਾਂ ਵੱਲੋਂ ਸੂਲੀ ਤੇ ਚੜਾਇਆ ਗਿਆ ਸੀ ਪ੍ਰੰਤੂ ਉਹ ਦੁਬਾਰਾ ਜੀਵਤ ਹੋ ਕੇ ਉਹਨਾਂ ਨੇ ਉਹਨਾਂ ਲਈ ਸੰਦੇਸ਼ ਦਿੱਤਾ ਕਿ ਮੈਂ ਤੁਹਾਨੂੰ ਸਾਰਿਆਂ ਨੂੰਇਸ ਗੁਨਾਹ ਲਈ ਮਾਫ ਕਰਦਾ ਹਾਂ।
ਇਸੇ ਲਈ ਇਹ ਦਿਨ ਉਹਨਾਂ ਦੇ ਦਇਆ ਅਤੇ ਖਿਮਾ ਦੀ ਸਿੱਖਿਆ ਦਿੰਦੇ ਹੋਏ ਬੇਮਿਸਾਲ ਬਲਿਦਾਨ ਨੂੰ ਯਾਦ ਕਰਦਿਆ ਹਨ ਉਹਨਾਂ ਵੱਲੋਂ ਦਿੱਤਾ ਗਿਆ ਉਪਦੇਸ਼ ਸਾਰੀ ਦੁਨੀਆ ਦੇ ਲਈ ਇੱਕ ਮਿਸਾਲ ਬਣਿਆਇਸ ਮੌਕੇ ਪਾਸਟਰ ਕਮਲੇਸ਼ , ਪਾਸਟਰ ਰਣਜੀਤ ਕੌਰ ਮੋਨਿਕਾ,ਐਲਡਰ ਰੂਬਲ, ਐਲਡਰ ਕਿਰਨ, ਰਿਸ਼ੂ ਰਾਜੂ, ਉਦੇ, ਤਾਜ, ਸੁਖਵਿੰਦਰ, ਕੁਲਵਿੰਦਰ, ਰਣਜੀਤ, ਜੈਸਮੀਨ, ਮੱਧੂ, ਰਵੀ ਕੁਮਾਰ, ਮਨਜੀਤ ਕੁਮਾਰ, ਭੂਸ਼ਣ, ਵਿਕਰਮਪਾਲ, ਰਕੇਸ਼ ਦੀ ਅਗਵਾਈ ਹੇਠ ਹੋਈ ਸਲੀਬੀ ਯਾਤਰਾ. ਇਸ ਮੌਕੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਵਾਲੇ ਸੰਗਤ ਹਾਜ਼ਰ ਸਨ

Tags
ਸੁਲਤਾਨ ਪੁਰ ਲੋਧੀ