ਸੁਲਤਾਨਪੁਰ ਲੋਧੀ 30 ਦਸੰਬਰ( ਲਾਡੀ,ਦੀਪ ਚੋਧਰੀ,ਉਪੀ ਚੋਧਰੀ)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਸਰਬਜੀਤ ਸਿੰਘ ਬੱਬੂ ਦੀ ਅਗਵਾਹੀ ਹੇਠ ਪ੍ਰਭਾਤ ਫੇਰੀਆਂ ਮੱਹਲਾ ਪ੍ਰੇਮਪੁਰਾ ਤੋਂ ਹੁੰਦੀ ਹੋਈ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਪਿੰਡ ਸੁਲਤਾਨਪੁਰ ਰੂਲਰ ਪਹੁੰਚੀ ਜਿੱਥੇ ਪਿੰਡ ਵਾਸੀਆਂ ਵੱਲੋਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪ੍ਰਭਾਤ ਫੇਰੀ ਸੁਖਦੇਵ ਸਿੰਘ,ਬਾਬਾ ਦਲੀਪ ਸਿੰਘ ਜੀ ਦੇ ਘਰ ਪਹੁੰਚੇ ਪਰਿਵਾਰਾਂ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਭਾਈ ਸਰਬਜੀਤ ਸਿੰਘ ਬੱਬੂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਵਿਸਤਾਰ ਨਾਲ ਇਤਿਹਾਸ ਸੰਗਤ ਸੁਣਾਇਆ ਇਸ ਮੌਕੇ ਬਾਬਾ ਸੁਰਜੀਤ ਸਿੰਘ ,ਬਾਬਾ ਹਰਜਿੰਦਰ ਸਿੰਘ ,
, ਗੁਰਬਾਜ ਸਿੰਘ ,ਬਲਵਿੰਦਰ ਸਿੰਘ ਡੇਰਾ ਸੈਯਦਾਂ,ਗੁਰਬਚਨ ਸਿੰਘ ਪੱਕਾ ਕੋਠਾ, ਹਰਪ੍ਰੀਤ ਸਿੰਘ ਸਿੱਧੂਵਾਲ, ਪ੍ਰੀਤਮ ਸਿੰਘ, ਨਿੱਕਾ ,ਗੁਰਨਾਮ ਪ੍ਰੀਤ ਸਿੰਘ ,ਪਿਆਰਾ ਸਿੰਘ, ਹਰਮਨਪ੍ਰੀਤ ਸਿੰਘ, ਬਲਵੀਰ ਸਿੰਘ ,ਜਤਿੰਦਰ ਸਿੰਘ ਡੇਰਾ ਸੈਯਦਾਂ, ਜਸਨਪ੍ਰੀਤ ਸਿੰਘ ਸੱਧੂਵਾਲ ,ਬੀਬੀ ਰਵਿੰਦਰ ਕੌਰ ,ਬੀਬੀ ਸਰਬਜੀਤ ਕੌਰ ,ਰੂਪ ਰਾਣੀ ,ਪਰਮਜੀਤ ਕੌਰ ,ਬਲਵਿੰਦਰ ਕੌਰ ਮਨਪ੍ਰੀਤ ਕੌਰ ਬਲਜੀਤ ਸਿੰਘ ਬੱਲੀ ਸਾਧੂ ਸਿੰਘ ਜਸਵਿੰਦਰ ਨਿੱਕੂ ਰੋਹਿਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
Tags
ਸੁਲਤਾਨ ਪੁਰ ਲੋਧੀ