ਤੇਜ਼ ਹਨੇਰੀ ਅਤੇ ਮੀਹ ਕਾਰਨ ਜਿੱਥੇ ਲੋਕਾਂ ਨੂੰ ਆਵਾਜਾ ਵੀ ਵਿੱਚ ਦਰਵੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਦਿਨੋ ਦਿਨ ਵੱਧ ਰਹੀ ਗਰਮੀ ਤੋਂ ਰਾਤ ਮਿਲੀ ਲਗਭਗ ਸ਼ਾਮ ਸਵਾ ਕ ਵਜੇ ਚੱਲੀ ਤੇਜ਼ ਹਨੇਰੀ ਕਰ ਲੋਕਾਂ ਨੂੰ ਦਿਨ ਵੇਲੇ ਹੀ ਆਪਣੇ ਸਾਧਨਾਂ ਦੀ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਣਾ ਤੇ ਵੇਖਿਆ ਗਿਆ

ਸੁਲਤਾਨਪੁਰ ਲੋਧੀ 25 ਮਈ(ਲਡੀ,ਦੀਪਚੌਧਰੀ,ੳ.ਪੀਚੌਧਰੀ) ਤੇਜ਼ ਹਨੇਰੀ ਅਤੇ ਮੀਹ ਕਾਰਨ ਜਿੱਥੇ ਲੋਕਾਂ ਨੂੰ ਆਵਾਜਾ ਵੀ ਵਿੱਚ ਦਰਵੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਦਿਨੋ ਦਿਨ ਵੱਧ ਰਹੀ ਗਰਮੀ ਤੋਂ ਰਾਤ ਮਿਲੀ ਲਗਭਗ ਸ਼ਾਮ ਸਵਾ ਕ ਵਜੇ ਚੱਲੀ ਤੇਜ਼ ਹਨੇਰੀ ਕਰ ਲੋਕਾਂ ਨੂੰ ਦਿਨ ਵੇਲੇ ਹੀ ਆਪਣੇ ਸਾਧਨਾਂ ਦੀ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਣਾ ਤੇ ਵੇਖਿਆ ਗਿਆ ਤੇਜ਼ ਮੀਂਹ ਅਤੇ ਹਨੇਰੀ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਸੁਲਤਾਨਪੁਰ ਦਿਹਾਤੀ ਵਿਖੇ ਗਰੀਬ ਦੁਕਾਨਦਾਰ ਹੀਰਾ ਲਾਲ ਪੁੱਤਰ ਰਾਜਪਾਲ ਦੀ ਕਰਿਆਨੇ ਤੇ ਸਬਜ਼ੀ ਦੀ ਦੁਕਾਨ ਮੀਂਹ ਹਨੇਰੀ ਕਾਰਨ ਉਹਦੀ ਛੱਤ ਡਿੱਗ ਗਈ ਜਿਸ ਵਿੱਚ ਉਹਦਾ ਕਰਿਆਨੇ ਦਾ ਸਮਾਨ ਅਤੇ ਸਬਜ਼ੀ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ । ਇਸ ਮੌਕੇ ਹੀਰਾ ਲਾਲ ਨੇ ਦੱਸਿਆ ਹੈ ਕਿ ਜਦੋਂ ਸ਼ਾਮ ਨੂੰ ਤੇਜ਼ ਹਨੇਰੀ ਝੱਖੜ ਦੇ ਕਾਰਨ ਮੁੜ ਕੇ ਮੀਂਹ ਪੈਣਨਾ ਸ਼ੁਰੂ ਹੋਇਆ ਤਾਂ ਉਸਦੇ ਦੁਕਾਨ ਦੀ ਛੱਤ ਜੋ ਬਾਲਿਆ ਦੀ ਸੀ ਇੱਕ ਦਮ ਹੇਠਾਂ ਡਿੱਗ ਪਈ ਉਹ ਦੱਸਿਆ ਕਿ ਉਸਦਾ ਪਰਿਵਾਰ ਵਾਲ ਵਾਲ ਜਾਣ ਬਚੀ ਕਿਉਂਕਿ ਉਸ ਵਕਤ ਦੁਕਾਨ  ਵਿੱਚ ਮੌਜੂਦ ਸਨ। ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਉਸ ਦੇ ਗਰੀਬ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਸੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ  ਗਰੀਬ ਦੀ ਮਦਦ ਕੀਤੀ ਜਾਵੇ ਅਤੇ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਉਹ ਆਪਣੇ ਦੁਕਾਨ ਦੀ ਛੱਤ ਪਵਾ ਸਕੇ ਅਤੇ
Previous Post Next Post