ਸੁਲਤਾਨਪੁਰ ਲੋਧੀ 29ਅਕਤੂਬਰ ,ਚੌਧਰੀ- ਮੁਹੱਲਾ ਪ੍ਰੇਮਪੁਰਾ ਚ ਇੱਕ ਮਹੀਨੇ ਤੋਂ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਗਲੀ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਨੂੰ ਠੀਕ ਕਰਨ ਵਾਸਤੇ ਪਾਏ ਟੋਏ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਨਗਰ ਕੌਂਸਲ ਦੇ ਅਧਿਕਾਰੀ ਆਉਂਦੇ ਹਨ ਵੇਖ ਕੇ ਚਲੇ ਜਾਂਦੇ ਹਨ।

Previous Post Next Post