Tags
Top 10
ਸੁਲਤਾਨਪੁਰ ਲੋਧੀ 22 ਅਕਤੂਬਰ, ਚੌਧਰੀ, ਸੀ .ਆਈ .ਏ ਸਟਾਫ ਕਪੂਰਥਲਾ ਵੱਲੋਂ ਨਜਾਇਜ਼ ਹਥਿਆਰ ਸਮੇਤ ਤਿੰਨ ਕਾਬੂ ਪ੍ਰੈਸ ਕਾਨਫਰਸ ਦੌਰਾਨ ਐਸ,ਐਸ,ਪੀ ਕਪੂਰਥਲਾ ਸ਼੍ਰੀਮਤੀ ਵਸਤਾਲਾ ਗੁਪਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚਾਰ ਦੇਸੀ ਪਿਸਟਲ 7.65mm, 8 ਰੋਂਦ ਅਤੇ ਇੱਕ ਮੋਟਰ ਸਾਈਕਲ ਸਪਲੈਂਡਰ ਪੀਬੀ09z 0154 ਬਰਾਮਦ ਹੋਇਆ ਦੋਸ਼ੀਆਂ ਤੋਂ ਪੁਛਕਿਸ਼ ਜਾਰੀ,
byB11 NEWS
-
0