ਸੁਲਤਾਨਪੁਰ ਲੋਧੀ, 13 ਮਾਰਚ (ਲਾਡੀ ਚੌਧਰੀ ਸ਼ਰਨਜੀਤ ਸਿੰਘ ਤਖਤਰ)ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸੁਪਰਿਟੈਂਡੈਂਟ ਰਾਜਬੀਰ ਸਿੰਘ ਟਾਈਗਰ ਨੇ ਦੱਸਿਆ ਕਿ ਹੁਣ ਸੁਲਤਾਨਪੁਰ ਐਕਸਪ੍ਰੈਸ ਸੁਪਰ ਫਾਸਟ ਗੱਡੀਆਂ ਰੁਕਿਆ ਕਰਨਗੀਆਂ ਗੱਡੀ ਨੰਬਰ 19107, ਦੇ ਜੋ ਭਾਵਨਗਰ ਗੁਜਰਾਤ ਤੋਂ ਚੱਲ ਕੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਉਦਮਪੁਰ) ਜਾਣ ਵਾਲੀ ਗੱਡੀ ਸੋਮਵਾਰ ਸਵੇਰ ਨੂੰ 8.46 ਤੇ ਸੁਲਤਾਨਪੁਰ ਲੋਧੀ ਰੁਕੇਗੀ।

Previous Post Next Post