:--ਸੁਲਤਾਨ ਪੁਰ ਲੋਧੀ 22 ( ਲਾਡੀ, ਚੌਧਰੀ ਸ਼ਰਨਜੀਤ ਸਿੰਘ ਤਖਤਰ) ਸੰਭੂ ਬੈਰੀਕੇਡ ਤੇ ਕਿਸਾਨ ਮਜ਼ਦੂਰ ਸਘਰੰਸ਼ ਕਮੇਟੀ ਪੰਜਾਬ ਜਿੱਲਾ ਕਪੂਰਥਲਾ ਦੀ ਸਮੂਚੀ ਟੀਮ ਦੀ ਹੋਈ ਮੀਟਿੰਗ ਇਸ ਮੌਕੇ ਜਿੱਲਾ ਕਪੂਰਥਲਾ ਦੇ ਸਕੱਤਰ ਨਿਰਮਲ ਸਿੰਘ ਮੰਡ ਤੇ ਜਿੱਲਾ ਸ਼ੀਨੀਅਰ ਮੀਤ ਪ੍ਰਧਾਨ ਜਗਮੋਹਨ ਦੀਪ ਸਿੰਘ ਦੀ ਰਹਿਨੁਮਾਈ ਹੇਠ ਸਮੂਚੀ ਸੰਗਤ ਨੂੰ ਸ਼ੰਜਮ ਨਾਲ ਰਹਿਣ ਦੀ ਆਪੀਲ ਕੀਤੀ ਤੇ ਭੜਕਾਊ ਭਾਸ਼ਣ ਬਾਜੀ ਤੋ ਸੁਚੇਤ ਰਹਿਣ ਲਈ ਪ੍ਰੇਰਿਤ ਕਰਨ ਲਈ ਵਿਚਾਰ ਕੀਤੀ ਜੋ ਡਿਉਟੀ ਜਿੱਲਾ ਕਪੂਰਥਲਾ ਨੂੰ ਦਿੱਤੀ ਗਈ ਉਸ ਨੂੰ ਬਾਖੂਬੀ ਨਾਲ ਨਿਭਾਇਆ ਜਾਵੇ

Previous Post Next Post