Tags
Top 5
ਸੁਲਤਾਨਪੁਰ ਲੋਧੀ 26 ਜਨਵਰੀ (ਚੌਧਰੀ,,ਸ਼ਰਨਜੀਤ ਸਿੰਘ ਤਖਤਰ) 75 ਵਾ ਗਣਤੰਤਰ ਦਿਵਸ ਮੌਕੇ ਸੁਲਤਾਨਪੁਰ ਲੋਧੀ ਵਿਖ਼ੇ ਧੂਮ ਧਾਮ ਨਾਲ ਮਨਾਇਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਪ੍ਰੈਸ ਕਲੱਬ ਭਵਨ ਸੁਲਤਾਨਪੁਰ ਲੋਧੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਪੱਤਰਕਾਰ ਸ਼ਰਨਜੀਤ ਸਿੰਘ ਤਖਤਰ ਨੇ ਨਿਭਾਈ ਇਸ ਮੌਕੇ, ਪ੍ਰੈਸ ਕਲੱਬ ਪ੍ਰਧਾਨ ਲੱਖਵੀਰ ਸਿੰਘ ਲੱਖੀ ਅਤੇ ਜਰਨਲਿਸਟ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ,ਪ੍ਰਧਾਨ ਜਤਿੰਦਰ ਸੇਠੀ ਅਤੇ ਪ੍ਰੈਸ ਕਲੱਬ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ,ਸਮੂਹ ਪੱਤਰਕਾਰਾਂ ਸਾਥੀ
byB11 NEWS
-
0