ਸੁਲਤਾਨਪੁਰ ਲੋਧੀ,21 ਦਸੰਬਰ ( ਚੌਧਰੀ , ਸ਼ਰਨਜੀਤ ਸਿੰਘ ਤਖਤਰ) ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵੱਲੋ ਅੱਜ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਦੌਰਾਨ ਲੋਹੀਆ ਖ਼ਾਸ ਫਲਾਈ ਓਵਰ ਦਾ ਮੁੱਦਾ ਉਠਾਂਦਿਆ ਮੰਗ ਕੀਤੀ, ਕਿ ਉੱਥੇ ਬਣਨ ਵਾਲਾ ਪੁੱਲ ਪਿਲਰਾਂ`ਤੇ ਬਣਾਇਆ ਜਾਵੇ। ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਗਿਆ ਕਿ ਇਹ ਫਲਾਈ ਓਵਰ ਕੌਮੀ ਮਾਰਗ 703 ਏ `ਤੇ ਬਣ ਰਿਹਾ ਹੈ।
byB11 NEWS
-
0