ਪਾਰਲੀ ਦੇ ਡੰਪ ਨੂੰ ਲੱਗੀ ਅੱਗ ਨੂੰ ਬਝਾਉਣ ਲਈ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਠ ਘੰਟੇ ਮੁਸ਼ਕਤ ਕਰਦੇ ਰਹੇ।ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਹੈਦਰਾਬਾਦ ਦੋਨਾ ਦੀ 7 ਏਕੜ ਜ਼ਮੀਨ ‘ਤੇ ਇੱਕ ਨਿੱਜੀ ਕੰਪਨੀ ਨੇ ਪਾਰਲੀ ਦੀਆਂ ਗੱਠਾਂ ਬੰਨ੍ਹ ਕੇ ਰੱਖੀਆ ਹੋਈਆ ਸਨ।

Previous Post Next Post