ਸੁਲਤਾਨਪੁਰ ਲੋਧੀ ਵਿਖੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਦੌਰਾਨ' ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਨੀਦਰਲੈਂਡ ਦੇ ਬਿਕਰਮਜੀਤ ਸਿੰਘ ਨੂੰ ਸਨਮਾਨਤ ਕਰਦੇ ਹੋਏ, ਕੁਲਵਿੰਦਰ ਸਿੰਘ ਜੱਜ ਵਾਈਸ ਪ੍ਰਧਾਨ, ਅਕਾਲ ਗਰੁੱਪ, ਸੁਖਦੇਵ ਸਿੰਘ ਜੱਜ, ਗੁਰਵਿੰਦਰ ਸਿੰਘ ਵਿਰਕ, ਜਗਤਾਰ ਸਿੰਘ , ਨਰੇਸ਼ ਕੋਹਲੀ, ਅਤੇ ਹੋਰ

Previous Post Next Post