ਪੰਜਾਬ ਵਿੱਚ 2 ਸਤੰਬਰ,2021 ਤੱਕ ਕੁੱਲ 5,83,927 ਮਰੀਜ਼ ਠੀਕ ਹੋਕੇ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਅਨੁਸਾਰ ਪੰਜਾਬ ਵਿੱਚ 2 ਸਤੰਬਰ,2021 ਤੱਕ ਕੁੱਲ 5,83,927 ਮਰੀਜ਼ ਠੀਕ ਹੋਕੇ ਘਰ ਜਾ ਚੁੱਕੇ ਹਨ।


Previous Post Next Post