ਦੂਜੀ ਆਕਸੀਜਨ ਐਕਸਪ੍ਰੈਸ, 30 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਲੈ ਕੇ ਅੱਜ ਸ਼ਾਮ ,9:00 ਵਜੇ ਬਠਿੰਡਾ ਪਹੁੰਚੇਗੀ। ਇਹ ਰੇਲਗੱਡੀ ਕੱਲ੍ਹ ਗੁਜਰਾਤ ਦੇ ਹਾਜੀਰਾ ਪੋਰਟ ਤੋਂ ਚੱਲੀ ਸੀ। ਇਹ ਟ੍ਰੇਨ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਦੀ ਆਕਸੀਜਨ ਦੀ ਮੰਗ ਪੂਰੀ ਕਰਨ ਵਿੱਚ ਸਹਾਇਤਾ ਕਰੇਗੀ।

Previous Post Next Post