Tags
crime news
ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਕਾਲਰੂ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਇੱਕ 23ਸਾਲਾ ਨੋਜਵਾਨ ਔਰਤ ਦਾ ਕਤਲ ਉਸ ਦੇ ਨਸ਼ੇੜੀ ਪਤੀ ਵੱਲੋਂ ਕਰਨ ਦੀ ਖਬਰ ਮਿਲੀ ਹੈ ਇਸ ਸਬੰਧੀ ਐਸ਼ ਐਂਚ ਉ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੰਗਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰੱਤਾ ਕਦੀਮ ਦੀ ਸ਼ਿਕਾਇਤ ਤੇ ਦੋਸ਼ੀ ਪਤੀ ਜਗਜੀਤ ਸਿੰਘ ਪੁੱਤਰ ਸਾਧੂ ਰਾਮ ਅਤੇ ਸਾਧੂ ਰਾਮ ਵਾਸੀ ਪਿੰਡ ਕਾਲਰੂ ਤੇ ਧਾਰਾ ਆਈ ਪੀ ਸੀ 1860,34, 302 ਕਤਲ ਦਾ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਜਗਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਦੁਸਰੇ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਦੋਸ਼ੀ ਜਗਜੀਤ ਸਿੰਘ ਹਮੇਸ਼ਾ ਆਪਣੀ ਪਤਨੀ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਸਟੇਸ਼ਨ ਸੁਲਤਾਨ ਪੁਰ ਲੋਧੀ
byB11 NEWS
-
0