ਕੋਵਿਡ ਪੰਜਾਬ ਡਾ. ਕੇ. ਕੇ. ਤਲਵਾੜ ਅੱਜ ਸ਼ਾਮ 6:30 ਵਜੇ ਇਸ ਫੇਸਬੁੱਕ ਪੇਜ ਦੇ ਲਾਈਵ ਸੈਸ਼ਨ ਰਾਹੀਂ #ਕੋਵਿਡ ਮਹਾਂਮਾਰੀ ਸਬੰਧੀ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ। byB11 NEWS -August 31, 2021