ਸਵ ਪ੍ਰਵੀਨ ਕੁਮਾਰੀ ਨਮਿਤ ਸ਼ਰਧਾਂਜਲੀ ਸਮਾਗਮ ਦਾ ਆਯੋਜਨਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਵੱਲੋਂ ਕੀਤੀ ਸ਼ਿਰਕਤ

ਸੁਲਤਾਨਪੁਰ ਲੋਧੀ 21 ਜੂਨ,ਲਾਡੀ,(ਦੀਪ ਚੋਧਰੀ,ਉਪੀ ਚੋਧਰੀ)
ਸੀਨੀਅਰ ਪੱਤਰਕਾਰ ਨਰੇਸ਼ ਕੁਮਾਰ ਹੈਪੀ ਦੀ ਧਰਮ ਪਤਨੀ ਬੀਬੀ ਪ੍ਰਵੀਨ ਕੁਮਾਰੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਨਮਿਤ ਅੱਜ ਮਾਤਾ ਸਿੰਘ ਭਵਾਨੀ ਮੰਦਰ ਵਿਖੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ,ਸਾਕ ਸਬੰਧੀ ਰਿਸ਼ਤੇਦਾਰਾਂ ਤੇ ਪੱਤਰਕਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਪਰਿਵਾਰਕ ਮੈਂਬਰ ਪਤੀ ਨਰੇਸ਼ ਕੁਮਾਰ ਹੈਪੀ, ਬੇਟੇ ਵਿਵੇਕ ਅਰੋੜਾ,ਸਈਅਮ ਅਰੋੜਾ ਕਨੇਡਾ ਆਦਿ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁਖਤਾਰ ਸਿੰਘ ਚੰਦੀ ਵੱਲੋਂ ਸ਼ਰਧਾਂਜਲੀ ਸਮਾਗਮ ਦੌਰਾਨ ਹਾਜ਼ਰ ਸਮੁੱਚੀਆਂ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਪ੍ਰਵੀਨ ਕੁਮਾਰੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਏ ਸ਼ੋਕ ਮਤੇ ਪੜੇ। ਇਸ ਮੌਕੇ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ, ਸਾਹਿਤ ਸਭਾ ਸੁਲਤਾਨਪੁਰ ਲੋਧੀ ,ਬਾਰ ਐਸੋਸੀਏਸ਼ਨ, ਸੰਯੁਕਤ ਕਿਸਾਨ ਮੋਰਚਾ ,ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ, ਲਾਇਨ ਕਲੱਬ ਸੁਲਤਾਨਪੁਰ ਲੋਧੀ, ਸੰਤ ਬਲਬੀਰ ਸਿੰਘ ਸੀਚੇਵਾਲ, ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਅਦਾਰਾ ਅਜੀਤ ,ਪੰਜਾਬ ਪ੍ਰੈਸ ਕਲੱਬ, ਅਕਾਲ ਗਰੁੱਪ ਆਫ ਇੰਸਟੀਚਿਊਟ, ਗੁਰਦੁਆਰਾ ਸਿੰਘ ਸਭਾ ਮਹੱਲਾ ਸਿੱਖਾਂ, ਸਤਿਗੁਰੂ ਵਾਲਮੀਕ ਪ੍ਰਗਟ ਉਤਸਵ ਕਮੇਟੀ ਵੱਲੋਂ ਸ਼ੋਕ ਮਤੇ ਆਏ। ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ,ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਰਕੇਸ਼ ਧੀਰ ਪ੍ਰਧਾਨ ਐਸ ਡੀ ਸਭਾ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ , ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸੁਖਦੇਵ ਸਿੰਘ ਨਾਨਕਪੁਰ, ਦਰਬਾਰਾ ਸਿੰਘ ਵਿਰਦੀ, ਦਿਲਬਾਗ ਸਿੰਘ ਗਿੱਲ, ਸਤਨਾਮ ਸਿੰਘ ਗਿੱਲ,ਕੌਂਸਲਰ ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਪ, ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਮਹਿੰਦਰ ਸਿੰਘ ਆਹਲੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ,ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ,ਕੁਲਦੀਪ ਸਿੰਘ ਬੂਲੇ,ਹਰਚਰਨ ਸਿੰਘ ਬੱਗਾ ਮਿਆਣੀ, ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ,ਕੌਂਸਲਰ ਦਿਨੇਸ਼ ਧੀਰ,ਦੀਪਕ ਧੀਰ ਰਾਜੂ,ਅਸ਼ੋਕ ਮੋਗਲਾ,ਪਾਲ ਸਿੰਘ ਨੌਲੀ, ਕੰਵਲਨੈਨ ਸਿੰਘ ਕੇਨੀ,ਸਤਪਾਲ ਮਦਾਨ,ਸਮੁੰਦਰ ਸਿੰਘ,ਅਵਤਾਰ ਸਿੰਘ ਮੀਰੇ, ਕਰਨਜੀਤ ਸਿੰਘ ਆਹਲੀ, ਰਮੇਸ਼ ਡਡਵਿੰਡੀ,ਲਾਭ ਸਿੰਘ ਧੰਜੂ ਵਾਇਸ ਚੇਅਰਮੈਨ,ਸੁਖਦੇਵ ਸਿੰਘ ਜੱਜ ਅਕਾਲ ਗਰੁੱਪ, ਮਨਜੀਤ ਸਿੰਘ ਮਾਨ ਪ੍ਰਧਾਨ ਪ੍ਰੈੱਸ ਕਲੱਬ ਪੰਜਾਬ,ਸੁਰਜੀਤ ਸਿੰਘ ਸੱਦੂਵਾਲ,ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ,ਪਵਨ ਸੇਠੀ,ਬੱਬੂ ਖੇੜਾ, ਸਤਪਾਲ ਸਿੰਘ ਮਨਚੰਦਾ,ਕੌਂਸਲਰ ਜਤਿੰਦਰ ਸੇਠੀ, ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ, ਜਗਜੀਤ ਸਿੰਘ ਚੰਦੀ, ਮਨਮੋਹਨ ਸਿੰਘ ਕੁੰਦਨ ਟੀ ਵੀ ਵਾਲੇ, ਮਲਕੀਤ ਸਿੰਘ ਚੰਦੀ,ਮੋਨੂੰ ਭੰਡਾਰੀ,ਵਿੱਕੀ ਚੌਹਾਨ, ਭੁਪਿੰਦਰ ਸਿੰਘ ਖ਼ਾਲਸਾ,ਜੋਗਾ ਸਿੰਘ ਥਿੰਦ, ਰਣਜੀਤ ਸਿੰਘ ਥਿੰਦ, ਨਵਜੀਤ ਸਿੰਘ,ਗੁਰਦੇਵ ਸਿੰਘ ਪੱਪਾ, ਜਸਪਾਲ ਸਿੰਘ ਫੱਤੋਵਾਲ,ਕਿਸਾਨ ਆਗੂ ਦਿਆਲ ਸਿੰਘ ਦੀਪੇਵਾਲ, ਅਜੀਤ ਸਿੰਘ ਔਜਲਾ, ਸਾਹਿਬ ਸਿੰਘ ਭੁੱਲਰ, ਪ੍ਰਵੀਨ ਬੱਤਰਾ, ਦਵਿੰਦਰ ਭਗਤ,ਡਿੰਪਲ ਟੰਡਨ,ਬਾਜ ਸਿੰਘ ਸਾਲਾਪੁਰ, ਪਿਆਰਾ ਲਾਲ ਭੱਟੀ, ਪ੍ਰਿੰਸੀਪਲ ਮੋਹਨ ਸਿੰਘ, ਬਿੱਟੂ ਸ਼ਾਲਾ ਪੁਰ, ਸਰਬਜੀਤ ਸਿੰਘ ਸਰਪੰਚ ਜਾਰਜਪੁਰ, ਸੋਨੂੰ ਛੁਰਾ,ਹੈਪੀ ਛੁਰਾ,ਬੱਬੂ ਪੰਡੋਰੀ ,ਹਰਨੇਕ ਸਿੰਘ ਵਿਰਦੀ, ਜਤਿੰਦਰ ਸਿੰਘ ਖਾਲਸਾ ,ਹਰਪ੍ਰੀਤਪਾਲ ਸਿੰਘ ਵਿਰਕ, ਹਰਜਿੰਦਰ ਸਿੰਘ ਜਿੰਦਾ, ਬਲਜਿੰਦਰ ਪੀ ਏ, ਅਧਿਆਪਕ ਆਗੂ ਰਵੀ ਵਾਹੀ, ਬਲਦੇਵ ਸਿੰਘ ਖਾਲਸਾ ਟਾਇਰ ਵਾਲੇ, ਨਰਿੰਦਰ ਪੰਨੂੰ ,ਬਲਜੀਤ ਸਿੰਘ ਬੱਲੀ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਮੋਹਨ ਸਿੰਘ ਰੀਡਰ, ਗੁਰਦੀਪ ਸਿੰਘ ਸ਼ਹੀਦ,ਪੱਪਰੂ ਧੀਰ, , ਬਲਵੀਰ ਸ਼ੇਰਪੁਰੀ, ਅਰੁਣਦੀਪ ਸਿੰਘ ਸੈਦਪੁਰ, ਠੇਕੇਦਾਰ ਗੁਰਸ਼ਰਨ ਵਿੱਕੀ,ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਰਵਿੰਦਰ ਰਵੀ , ਬਲਦੇਵ ਰਾਜ ਵਧਵਾ,ਸੁਖਵਿੰਦਰ ਸਿੰਘ ਜੋਸਨ,ਚਰਨ ਕਮਲ ਪਿੰਟਾ ਆਦਿ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।

Post a Comment

Previous Post Next Post