ਭਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਲੁਧਿਆਣਾ ਵਿੱਚ “ਏਕਤਾ ਮਾਰਚ” ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਖਾਸ ਤੌਰ ‘ਤੇ ਸ. ਨਰਿੰਦਰ ਰੈਨਾ ਜੀ (ਸਹਿ ਪ੍ਰਭਾਰੀ ਪੰਜਾਬ) ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸੂਲੂ ਜੀ, ਸ. ਬਿਕਰਮ ਸਿੰਘ ਚੀਮਾ ਜੀ (ਸੂਬਾ ਮੀਤ ਪ੍ਰਧਾਨ), ਰਾਕੇਸ਼ ਸ਼ਰਮਾ ਜੀ (ਸਕੱਤਰ ਪੰਜਾਬ) ਸਮੇਤ ਹੋਰ ਸੀਨੀਅਰ ਭਾਜਪਾ ਆਗੂਆਂ ਅਤੇ ਭਾਜਪਾ ਪੰਜਾਬ ਦੀ ਪੂਰੀ ਟੀਮ ਨੇ ਹਿੱਸਾ ਲਿਆ।
ਲੁਧਿਆਣਾ ਵਿੱਚ “ਏਕਤਾ ਮਾਰਚ” ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ।
byB11 NEWS
-
0