ਅੱਜ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਤੇ ਸ੍ਰੀ ਸ਼ਿਵਰਾਜ ਚੌਹਾਨ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਜੀ ਦਾ ਨਿੱਘਾ ਸਵਾਗਤ ਕਰਦੇ ਹੋਏ ਸ੍ਰੀ ਅਸ਼ਵਨੀ ਸ਼ਰਮਾ ਕਾਰਜਕਰਨੀ ਪ੍ਰਧਾਨ ਬੀਜੇਪੀ ਪੰਜਾਬ ਸੁਭਾਸ਼ ਸ਼ਰਮਾ ਜੀ ਮੀਤ ਪ੍ਰਧਾਨ ਭਾਜਪਾ ਪੰਜਾਬ, ਸੰਜੀਵ ਵਸਿਸਟ ਜੀ ਜ਼ਿਲ੍ਹਾ ਪ੍ਰਧਾਨ ਮੋਹਾਲੀ,ਸ. ਪਰਮਿੰਦਰ ਬਰਾੜ ਜੀ ,ਗੁਰਦਰਸ਼ਨ ਸਿੰਘ ਸੈਣੀ, ਸੰਜੀਵ ਖੰਨਾ ਜੀ ,ਸੁਖਵਿੰਦਰ ਗੋਲਡੀ ਜੀ, ਹਰਪ੍ਰੀਤ ਸੈਣੀ ਜੀ।
ਅੱਜ ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ ਤੇ ਸ੍ਰੀ ਸ਼ਿਵਰਾਜ ਚੌਹਾਨ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਜੀ ਦਾ ਨਿੱਘਾ ਸਵਾਗਤ
byB11 NEWS
-
0