ਰਾਮ ਨੌਮੀ ਅਤੇ ਦੁਰਗਾ ਅਸ਼ਟਮੀ ਦੇ ਸਬੰਧ ਚ ਭਦਰਕਾਲੀ ਮੰਦਿਰ ਵਿਖੇ ਕਰਵਾਏ ਗਏ ਸਮਾਗਮ ਦੋਰਾਨ ਪ੍ਰਧਾਨ ਨਗਰ ਕੌਂਸਲ ਦੀਪਕ ਧੀਰ ਰਾਜੂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਨ ਉਪਰੰਤ ਸ਼ਿਵ ਕੁਮਾਰ ਕਨੋਜੀਆ ਸਰਪ੍ਰਸਤ ਸੋਨੂ ਪ੍ਰਧਾਨ ਅਤੇ ਹੋਰ।

ਸੁਲਤਾਨਪੁਰ ਲੋਧੀ 6ਅਪ੍ਰੈਲ (ਲਾਡੀ,ਦੀਪ  ਚੌਧਰੀ,ੳ.ਪੀ ਚੌਧਰੀ)ਮੰਦਿਰ ਭਦਰਕਾਲੀ ਸੁਲਤਾਨਪੁਰ ਲੋਧੀ ਵਿਖੇ ਰਾਮ ਨੌਮੀ ਅਤੇ ਦੁਰਗਾ ਅਸ਼ਟਮੀ ਦੇ ਸੰਬੰਧ ਵਿੱਚ  ਕਨੋਜੀਆ ਸੇਵਾ ਦਲ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗਾਇਕ ਨਰਿੰਦਰ ਨੰਦੀ ਐਡ ਪਾਰਟੀ ਵੱਲੋਂ ਮਾਂ ਦੁਰਗਾ ਅਤੇ ਪ੍ਰਭੂ ਰਾਮ ਦੇ ਭਜਨਾਂ ਦੇ ਗੁਣ ਗਾ ਕੇ ਸੰਗਤ ਨੂੰ ਨਿਹਾਲ ਕੀਤਾ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਦੁਰਗਾ ਅਸ਼ਟਮੀ ਮੌਕੇ ਕੰਨਿਆਂ ਦੀ ਪੂਜਾ ਕਰਕੇ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਮਹਾਂ ਗੌਰੀ ਨੂੰ ਪਾਪੋ ਕਾ ਨਾਸ ਕਰਨੇ ਵਾਲੀ ਦੇਵੀ ਮੰਨਿਆ ਜਾਂਦਾ ਹੈ ਇਸ ਮੌਕੇ ਉਹਨਾਂ ਨੇ  ਰਾਮ ਨੌਮੀ ਦੇ ਸ਼ੁਭ ਦਿਹਾੜੇ ਤੇ  ਉਹਨਾਂ ਨੇ ਸਮੂਹ ਸੰਗਤ ਨੂੰ ਵਧਾਈਆਂ ਦਿਤੀ।ਪ੍ਰਭੂ ਰਾਮ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਨਾ  ਦਿਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ
ਗਿਆ। ਨਿਸ਼ਾ ਦੇਵਾ,ਸੁਨੀਤਾ ਦੇਵਾ, ਰਾਜ ਰਾਣੀ,
ਦੀਪਕ ਧੀਰ  ਰਾਜੂ ਪ੍ਰਧਾਨ ਨਗਰ ਕੌਂਸਲ,  ਜੁਗਲ ਕਿਸ਼ੋਰ  ਕੋਹਲੀ ਸਾਬਕਾ ਕੌਂਸਲਰ ,ਸ਼ਿਵ ਕੁਮਾਰ ਕਨੋਜੀਆ ਸਰਪ੍ਰਸਤ ਕਨੋਜੀਆ ਸੇਵਾ ਦਲ, ਸੋਨੂ  ਪ੍ਰਧਾਨ,  ਸੁਮਿਤ  ਕੁਮਾਰ, ਰਮੇਸ਼ ਚੰਦਰ  ਧੀਰ, ਰਾਜਿੰਦਰ ਸਿੰਘ ਕੌਂਸਲਰ, ਪਵਨ ਕਨੋਜੀਆ ਕੌਂਸਲਰ, ਮਹਿੰਦਰ ਪਾਲ,  ਵਿਨੋਦ  ਕਨੋਜੀਆ, ਰਮਨ ਸਲਪੋਨਾ, ਕੇਵਲ ਕ੍ਰਿਸ਼ਨ ਵਧਵਾ, ਸੰਦੀਪ ਕਾਲਾ ਪ੍ਰਧਾਨ ਬਜਰੰਗ ਦਲ, ਯੁਗੇਸ਼  ਕੁਮਾਰ ,ਭਜਨ ਭਗਤ  ,ਰੰਗਾ ਭਗਤ, ਸੁਰਿੰਦਰ ਭਗਤ, ਮਿੰਟੂਭਗਤ, ਭੋਲੀ ਭਗਤ, ਰਾਣਾ ਪ੍ਰਤਾਪ ,
ਦੇਖ ਲਾਵਾ ਸਮੂਹ ਸੰਗਤ ਹਾਜ਼ਰ ਸਨ
Previous Post Next Post