Homeਪੰਜਾਬ ਔਰਤਾਂ ਦੀ ਸਿਹਤ ਸਫ਼ਾਈ ਤੇ ਜਾਗਰੂਕਤਾ ਕੈਂਪ 28 ਜਨਵਰੀ ਨੂੰਸਿਵਲ ਹਸਪਤਾਲ ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਲੱਗੇਗਾ ਵਿਸ਼ੇਸ਼ ਕੈਂਪ byB11 NEWS -January 21, 2025 0 ਔਰਤਾਂ ਦੀ ਸਿਹਤ ਸਫ਼ਾਈ ਤੇ ਜਾਗਰੂਕਤਾ ਕੈਂਪ 28 ਜਨਵਰੀ ਨੂੰਸਿਵਲ ਹਸਪਤਾਲ ਵਿਖੇ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਲੱਗੇਗਾ ਵਿਸ਼ੇਸ਼ ਕੈਂਪਕੈਪ ਵਿਚ ਔਰਤਾਂ ਨੂੰ ਸਿਹਤ ਵਿਭਾਗ ਵਲੋਂ ਮੁਫ਼ਤ ਹੈੱਲਥ ਚੈੱਕਅਪ, ਦਵਾਈਆਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ Tags ਪੰਜਾਬ Facebook Twitter