ਇਮਾਨਦਾਰੀ ਜਿੰਦਾ ਹੈ

ਇਮਾਨਦਾਰੀ ਜਿੰਦਾ ਹੈ 
ਸੁਲਤਾਨਪੁਰ ਲੋਧੀ 28 ਨਵੰਬਰ( ਚੌਧਰੀ ) ਜਨਤਾ ਡਰਾਈ ਕਲੀਨਰ ਸ਼ਾਪ ਤੇ ਅੱਜ ਕਸਟਮਰ ਵੱਲੋਂ ਕੱਪੜੇ ਡਰਾਈ ਕਲੀਨਰ ਕਰਨ ਵਾਸਤੇ ਭੇਜੇ ਗਏ ਉਸ ਵਿੱਚ ਛੇ ਤੋਲਿਆਂ ਦਾ ਕੜਾ ਤੇ ਮੁੰਦੀ ਲਗਭਗ ਪੰਜ ਛੇ ਲੱਖ ਦੇ ਕਰੀਬ ਲਾਗਤ ਵਾਲੇ ਜੋ ਕੱਪੜਿਆਂ ਵਿੱਚ ਮਿਲਿਆ ਦੁਕਾਨਦਾਰ ਪਵਨ ਕੁਮਾਰ ਕਨੋਜੀਆ ਐਮਸੀ ਅਤੇ ਸਾਬਕਾ ਐਮ ਸੀ ਸ਼ਿਵ ਕੁਮਾਰ ਕਨੋਜੀਆ ਨੇ ਇਮਾਨਦਾਰੀ ਦਿਖਾਂਦੇ ਹੋਏ ਕਸਟਮਰ ਨੂੰ ਸਦ ਕੇ ਉਹਦਾ ਸਮਾਨ ਵਾਪਸ ਕੀਤਾ। ਕਸਟਮਰ ਕਨੋਜੀਆ ਪਰਿਵਾਰ ਦਾ ਧੰਨਵਾਦ ਕੀਤਾ।
B11NEWS TEAM
Previous Post Next Post