ਸੁਲਤਾਨਪੁਰ ਲੋਧੀ,31ਜੁਲਾਈ, ਸ਼ਹੀਦ ਊਧਮ ਸਿੰਘ ਸੁਨਾਮ ਨੂੰ ਉਨ੍ਹਾਂ ਦੇ 83ਵੇਂ ਸ਼ਹੀਦੀ ਦਿਵਸ ਮੌਕੇ ਸ਼ਹੀਦ ਉਧਮ ਸਿੰਘ ਮੇਮੋਰੀਅਲ ਚੇਰੀਟੇਬਲ ਟਰੱਸਟ , ਪ੍ਰੈਸ ਕਲੱਬ, ਬਾਰ ਐਸੋਸੀਏਸ਼ਨ, ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਸ਼ਰਧਾਂਜਲੀ ਸਮਾਗਮ ਟਰੱਸਟ ਦੇ ਪ੍ਰਧਾਨ ਪ੍ਰੈਫਸਰ ਚਰਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਰਾਜਨੀਤਿਕ ਧਾਰਮਿਕ ਸੰਸਥਾ ਅਤੇ ਨੌਜਵਾਨ ਸਭਾ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
Tags
top5 Punjab