ਹੁਸ਼ਿਆਰਪੁਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਤਿਆਲ, ਹੁਸ਼ਿਆਰਪੁਰ ਵਿਖੇ ਬੱਚਿਆਂ ਅਤੇ ਅਧਿਆਪਕਾਂ ਨੂੰ ਗੁੱਡ ਟੱਚ-ਬੈਡ ਟੱਚ, ਬੱਚਿਆਂ ਨਾਲ ਬਦਸਲੂਕੀ, ਹੈਲਪਲਾਈਨ ਨੰਬਰ 1091, 112 ਅਤੇ 181 ਬਾਰੇ ਜਾਗਰੂਕ ਕਰਨ

ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਥਾਣਾ, ਹੁਸ਼ਿਆਰਪੁਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਤਿਆਲ, ਹੁਸ਼ਿਆਰਪੁਰ ਵਿਖੇ ਬੱਚਿਆਂ ਅਤੇ ਅਧਿਆਪਕਾਂ ਨੂੰ ਗੁੱਡ ਟੱਚ-ਬੈਡ ਟੱਚ, ਬੱਚਿਆਂ ਨਾਲ ਬਦਸਲੂਕੀ, ਹੈਲਪਲਾਈਨ ਨੰਬਰ 1091, 112 ਅਤੇ 181 ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ।

Hoshiarpur Police Women Cell, Hoshiarpur organized a seminar at Government Elementary School, vill. Satial, Hoshiarpur to create awareness among children and teachers about Good Touch-Bad Touch, Child Abuse, Helpline numbers 1091, 112 and 181.


Previous Post Next Post