ਸੁਲਤਾਨਪੁਰ ਲੋਧੀ 23 ਮਾਰਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਲੰਗਰ ਹਾਲ ਚ ਰੋਟੀਆਂ ਬਣਾਉਣ ਵਾਲੀ ਮਸ਼ੀਨ ਅੰਦਰ ਗੈਸ ਲੀਕੇਜ ਕਾਰਨ ਅਚਾਨਕ ਲੱਗੀ ਅੱਗ ਨਾਲ ਹੜਕੰਪ ਮੱਚ ਗਿਆ।

Previous Post Next Post