ਸੁਲਤਾਨਪੁਰ ਲੋਧੀ 14 ਫਰਵਰੀ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਕੈ਼ਪ ਹਰਮਿੰਦਰ ਸਿੰਘ ਦੀ ਚੋਣ ਮੁਹਿੰਮ ਦੋਰਾਨ ਬੱਲ ਮਿਲਿਆ ਜਦੋਂ ਪਿੰਡ ਸ਼ੇਰ ਪੁਰ ਸੱਧਾ ਵਿਖੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦਾ ਪੱਲਾ ਫੜਿਆਂ

Post a Comment

Previous Post Next Post