HomeTop ten ਸਾਬਕਾ ਓ.ਐਸ.ਡੀ. ਕਰਨਵੀਰ ਸਿੰਘ ਤੇਰੀ ਮੌਜ਼ੂਦਗੀ ਚ ਸਾਬਕਾ ਸਰਪੰਚ ਰਜਿੰਦਰ ਸਿੰਘ ਗੋਪੀਪੁਰ ਅਤੇ ਸੁਖਜਿੰਦਰ ਸਿੰਘ ਧੰਜੂ ਸ਼ਾਲਾਪੁਰ ਬੇਟ ਦੀ ਅਗਵਾਈ ਹੇਠਆਪ ਪਾਰਟੀ ਦੇ ਸਰਕਲ ਇੰਚਾਰਜ ਜਸਵੰਤ ਸਿੰਘ byB11 NEWS -January 31, 2022 0 ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਬੱਲ ਮਿਲਿਆ ਜਦੋਂ ਸਾਬਕਾ ਓ.ਐਸ.ਡੀ. ਕਰਨਵੀਰ ਸਿੰਘ ਤੇਰੀ ਮੌਜ਼ੂਦਗੀ ਚ ਸਾਬਕਾ ਸਰਪੰਚ ਰਜਿੰਦਰ ਸਿੰਘ ਗੋਪੀਪੁਰ ਅਤੇ ਸੁਖਜਿੰਦਰ ਸਿੰਘ ਧੰਜੂ ਸ਼ਾਲਾਪੁਰ ਬੇਟ ਦੀ ਅਗਵਾਈ ਹੇਠਆਪ ਪਾਰਟੀ ਦੇ ਸਰਕਲ ਇੰਚਾਰਜ ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਲਾਡੀ, ਕਰਨਦੀਪ ਸਿੰਘ, ਅਰਮਾਨਦੀਪ ਸਿੰਘ, ਰਵਿੰਦਰ ਕੌਰ, ਮਨਦੀਪ ਕੌਰ, ਬਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। Tags Top ten Facebook Twitter