ਜਿਲਾ ਫਾਜਿਲਕਾ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦਾ ਪੁਤਲਾ ਫੂਕੇ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ

ਸ਼੍ਰੋਮਣੀ ਅਕਾਲੀਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ,ਯੂਥ ਅਕਾਲੀਦਲ ਦੇ ਸਰਪ੍ਰਸਤ ਸ,ਬਿਕਰਮ ਸਿੰਘ ਮਜੀਠੀਆ,ਯੂਥ ਅਕਾਲੀਦਲ ਦੇ ਕੌਮੀ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਜੀ ਅਤੇ ਜਿਲਾ ਫਾਜਿਲਕਾ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦਾ ਪੁਤਲਾ ਫੂਕੇ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ!ਜਿਲਾ ਪ੍ਰਧਾਨ ਯੂਥ ਅਕਾਲੀਦਲ(ਦਿਹਾਤੀ) ਸਰਤਾਜ ਪ੍ਰੀਤ ਤਾਜੀ,ਜਿਲਾ ਪ੍ਰਧਾਨ ਯੂਥ ਅਕਾਲੀਦਲ (ਸ਼ਹਿਰੀ)ਹਰਬਿੰਦਰ ਸਿੰਘ ਹੈਰੀ ਅਤੇ ਸਮੁੱਚੇ ਜਿਲੇ ਦਾ ਸ਼੍ਰੋਮਣੀ ਅਕਾਲੀਦਲ+ਬਸਪਾ ਦਾ ਯੂਥ ਵਿੰਗ!ਜਿਕਰਯੋਗ ਹੈ ਕਿ ਹਰੀਸ਼ ਰਾਵਤ ਨੇ ਕਾਂਗਰਸ ਦੇ ਕੁਝ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆ ਦੇ ਨਾਲ ਕਰਨ ਦਾ ਸ਼ਰਮਨਾਕ ਬਿਆਨ ਦਿੱਤਾ
Previous Post Next Post